Sunday, October 18, 2026
Home Latest ਲੁਧਿਆਣਾ ਵਿੱਚ ਖੁੱਲੇਗਾ ਪੰਜਾਬ ਦਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ, ਹੋਵੇਗਾ ਮੁੱਫ਼ਤ...

ਲੁਧਿਆਣਾ ਵਿੱਚ ਖੁੱਲੇਗਾ ਪੰਜਾਬ ਦਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ, ਹੋਵੇਗਾ ਮੁੱਫ਼ਤ ਇਲਾਜ

ਲੁਧਿਆਣਾ (ਦ ਸਟੈਲਰਨ ਨਿਊਜ਼)। ਲੁਧਿਆਣਾ ਵਿੱਚ ਜਲਦੀ ਹੀ ਪੰਜਾਬ ਦਾ ਪਹਿਲਾਂ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਖੁੱਲ੍ਹਣ ਜਾ ਰਿਹਾ ਹੈ। ਹੈਲਪਫੁੱਲ ਐੱਨ.ਜੀ.ਓ. ਵੈਲਫੇਅਰ ਸੋਸਾਇਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਖੁੱਲ੍ਹਣ ਵਾਲੇ ਇੱਸ ਸੈਂਟਰ ਵਿੱਚ ਮੁੱਫ਼ਤ ਇਲਾਜ ਹੋਵੇਗਾ।

Advertisements

ਇਹ ਸੈਂਟਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਵਿੱਚ ਇਹ ਡਾਇਲਸਿਸ ਸੈਂਟਰ ਖੋਲ੍ਹਿਆ ਜਾਵੇਗਾ।

LEAVE A REPLY

Please enter your comment!
Please enter your name here