Sunday, October 18, 2026
Home International ਯਾਤਰੀ ਬੱਸ ਤੇ ਕਾਰ ਵਿਚਕਾਰ ਹੋਈ ਟੱਕਰ, ਬੱਸ ਨੂੰ ਲੱਗੀ ਅੱਗ, 32...

ਯਾਤਰੀ ਬੱਸ ਤੇ ਕਾਰ ਵਿਚਕਾਰ ਹੋਈ ਟੱਕਰ, ਬੱਸ ਨੂੰ ਲੱਗੀ ਅੱਗ, 32 ਲੋਕਾਂ ਦੀ ਮੌਤ

ਟਿਊਨੀਸ਼ੀਆ (ਦ ਸਟੈਲਰ ਨਿਊਜ਼)। ਅਲਜੀਰੀਆ ਦੇ ਤਮਨਰਾਸੇਟ ਸੂਬੇ ਵਿੱਚ ਇਕ ਯਾਤਰੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ ਵਿੱਚ 32 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਦੇਸ਼ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਹਵਾਲੇ ਨੇ ਦਿੱਤੀ।

Advertisements

ਜਾਣਕਾਰੀ ਮੁਤਾਬਕ ਟੱਕਰ ਤੋਂ ਬਾਅਦ ਯਾਤਰੀ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕ ਮਾਰੇ ਗਏ ਤੇ 9 ਲੋਕ ਜਖ਼ਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

LEAVE A REPLY

Please enter your comment!
Please enter your name here