Sunday, October 18, 2026
Home Latest ਪਟਿਆਲਾ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ...

ਪਟਿਆਲਾ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ 2 ਸਕੇ ਭਰਾਵਾਂ ਦੀ ਹੋਈ ਮੌਤ 3 ਜ਼ਖਮੀ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਰਾਘੋ ਮਾਜਰਾ ਤੋ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਪਰਵਾਸੀ ਮਜ਼ਦੂਰ ਯੂਪੀ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੀ ਪਹਿਚਾਣ 35 ਸਾਲਾਂ ਮੁੰਨਾ ਲਾਲ ਅਤੇ 45 ਸਾਲਾਂ ਰਮਾ ਸ਼ੰਕਰ ਵਜੋ ਹੋਈ ਹੈ।

Advertisements

ਇਹ ਲੋਕ ਖਾਣਾ ਖਾਣ ਲਈ ਬੈਠੇ ਹੀ ਸਨ ਕਿ ਤੇਜ਼ ਮੀਹ ਕਾਰਨ ਮਕਾਨ ਦੀ ਛੱਤ ਡਿੱਗ ਗਈ। ਇਸ ਦੋਰਾਨ ਦੋਵੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਤਿੰਨ ਪਰਿਵਾਰ ਦੇ ਮੈਬਰ ਗੰਭੀਰ ਜ਼ਖਮੀ ਹੋ ਗਏ। ਇਹ ਪੰਜੇ ਭਰਾ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ, ਕਿਹਾ ਜਾ ਰਿਹਾ ਹੈ ਕਿ ਛੱਤ ਗਾਡਰ ਬਾਲੇ ਵਾਲੀ ਸੀ।

LEAVE A REPLY

Please enter your comment!
Please enter your name here