Wednesday, October 21, 2026
Home Latest ਦਿੱਲੀ ਪੁਲਿਸ ਨੇ ਪੈਰਾਗਲਾਈਡਰ ਡਰੋਨ, ਹੈਂਗ-ਗਲਾਈਡਰ ਤੇ ਹੌਟ ਏਅਰ ਬੈਲੂਨ ਤੇ 22...

ਦਿੱਲੀ ਪੁਲਿਸ ਨੇ ਪੈਰਾਗਲਾਈਡਰ ਡਰੋਨ, ਹੈਂਗ-ਗਲਾਈਡਰ ਤੇ ਹੌਟ ਏਅਰ ਬੈਲੂਨ ਤੇ 22 ਜੁਲਾਈ ਤੋਂ 16 ਅਗਸਤ ਤੱਕ ਲਗਾਈ ਪਾਬੰਦੀ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਪੁਲਿਸ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ 22 ਜੁਲਾਈ ਤੋਂ 16 ਅਗਸਤ ਤੱਕ ਰਾਸ਼ਟਰੀ ਰਾਜਧਾਨੀ ਦੇ ਅਸਮਾਨ ਵਿੱਚ ਪੈਰਾਗਲਾਈਡਰ ਡਰੋਨ, ਹੈਂਗ-ਗਲਾਈਡਰ ਤੇ ਹੌਟ ਏਅਰ ਬੈਲੂਨ ਦੇ ਉੱਡਣ ਤੇ ਪਾਬੰਦੀ ਲੱਗਾ ਦਿੱਤੀ ਹੈ।

Advertisements

ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਜਸ਼ਨ ਤੋਂ ਪਹਿਲਾਂ ਇਸ ਸੰਬੰਧ ਵਿੱਚ ਹੁਕਮ ਜਾਰੀ ਕੀਤਾ ਹੈ।

LEAVE A REPLY

Please enter your comment!
Please enter your name here