ਕੁੱਲੂ ਵਿੱਚ ਬੱਦਲ ਫੱਟਣ ਕਾਰਨ ਮੱਚੀ ਤਬਾਹੀ, ਪੁਲ ਤੇ ਕਈ ਘਰ ਰੁੜ੍ਹੇ

ਕੁੱਲੂ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਗਡਸਾ ਘਾਟੀ ਵਿੱਚ ਸਵੇਰੇ 4 ਵਜੇ ਦੇ ਕਰੀਬ ਬੱਦਲ ਫਟਣ ਨਾਲ ਤਬਾਈ ਹੋਈ। ਬੱਦਲ ਫਟਣ ਕਾਰਨ ਦੋ ਪੁਲ ਅਤੇ ਕਈ ਘਰ ਰੁੜ੍ਹ ਗਏ ਹਨ।

Advertisements

ਡੀਸੀ ਕੁੱਲੂ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਪੰਜ ਘਰ ਪੂਰੀ ਤਰ੍ਹਾਂ ਨੁਕਸਾਨੇ ਗਈ ਤੇ 15 ਘਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ। ਸੂਬੇ ਵਿੱਚ 5116 ਕਰੋੜ ਰੁਪਏ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here