Thursday, October 22, 2026
Home Latest ਗੁਰਦਾਸਪੁਰ ਪੁਲਿਸ ਨੇ ਔਰਤ ਦਾ ਪਰਸ ਖੋਣ ਵਾਲੇ 2 ਲੁਟੇਰਿਆਂ ਨੂੰ ਕੀਤਾ...

ਗੁਰਦਾਸਪੁਰ ਪੁਲਿਸ ਨੇ ਔਰਤ ਦਾ ਪਰਸ ਖੋਣ ਵਾਲੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਵਿੱਚ ਥਾਣਾ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖਾਲਦਾ ਸ਼ਮਸ ਪਤਨੀ ਬਸ਼ੀਰ ਵਾਸੀ ਦਾਰੁਲ ਸਲਾਮ ਕੋਠੀ ਮਸਜਿਦ ਜਾ ਰਹੀ ਸੀ ਅਤੇ ਰਸਤੇ ਵਿੱਚ 3 ਨੌਜਵਾਨ ਜੋ ਸਕੂਟਰੀ ਤੇ ਸਵਾਰ ਸੀ, ਉਹਨਾਂ ਨੇ ਉਸਦਾ ਪਰਸ ਖੋਹ ਲਿਆ ਜਿਸ ਵਿੱਚ 2500 ਰੁਪਏ ਅਤੇ ਇੱਕ ਮੋਬਾਇਲ ਸੀ।

Advertisements

ਪੁਲਿਸ ਵੱਲੋ ਮੁਲਜ਼ਮਾਂ ਨੂੰ ਫੜ ਉਹਨਾਂ ਕੋਲੋ ਪਰਸ, 2500 ਰੁਪਏ, ਮੋਬਾਇਲ ਅਤੇ ਸੋਨੇ ਦਾ ਕੋਕਾ, ਲੁੱਟ ਦੌਰਾਨ ਵਰਤੀ ਸਕੂਟਰੀ ਬਰਾਮਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here