ਵੈਨਕੂਵਰ ਹਵਾਈ ਅੱਡੇ ਤੇ ਏਅਰ ਕੈਨੇਡਾ ਦੇ ਦੋ ਜਹਾਜ਼ ਆਪਸ ਵਿੱਚ ਟਕਰਾਏ, ਵਾਲ-ਵਾਲ ਬੱਚੇ ਯਾਤਰੀ

ਵੈਨਕੂਵਰ (ਦ ਸਟੈਲਰ ਨਿਊਜ਼), ਪਲਕ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਏਅਰ ਕੈਨੇਡਾ ਦੇ ਦੋ ਜਹਾਜ਼ ਆਪਸ ਵਿੱਚ ਟਕਰਾਅ ਜਾਣ ਦੀ ਖਬਰ ਮਿਲੀ ਹੈ। ਸਿਨਹੂਆ ਸਮਾਚਾਰ ਏਜੰਸੀ ਨੇ  ਕਿਹਾ ਕਿ ਗੇਟ ਤੋਂ ਪਿੱਛੇ ਧੱਕੇ ਜਾਣ ਸਮੇਂ ਏਅਰ ਰੂਜ ਏਅਰਬੱਸ ਏ319 ਦਾ ਵਿੰਗਟਿਪ, ਜੈਜ਼ ਏਅਰ ਕੈਨੇਡਾ ਐਕਸਪ੍ਰੈਸ ਕਿਊ400 ਦੇ ਵਿੰਗ ਨਾਲ ਟਕਰਾਅ ਗਿਆ।

Advertisements

ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਯਾਤਰੀਆਂ ਨੂੰ ਹੋਰ ਜ਼ਹਾਜ਼ਾਂ ਵਿੱਚ ਬਿਠਾ ਕੇ ਰਵਾਨਾ ਕੀਤਾ ਗਿਆ।

LEAVE A REPLY

Please enter your comment!
Please enter your name here