Tuesday, October 20, 2026
Home Chandigarh ਪੰਜਾਬ ਨੂੰ ਮਿਲੇ ਨਵੇਂ 5 ਆਈਏਐੱਸ, 179 ਆਈਏਐੱਸ ਕਾਡਰ ਅਫ਼ਸਰ

ਪੰਜਾਬ ਨੂੰ ਮਿਲੇ ਨਵੇਂ 5 ਆਈਏਐੱਸ, 179 ਆਈਏਐੱਸ ਕਾਡਰ ਅਫ਼ਸਰ

ਚੰਡੀਗੜ੍ਹ (ਦ ਸਟੈਲਰ ਨਿਊਜ਼),ਪਲਕ। ਨਵੇਂ ਚੁਣੇ ਗਏ 179 ਆਈਏਐੱਸ ਅਫਸਰਾਂ ਨੂੰ ਕੇਡਰ ਅਲਾਟ ਹੋਣ ਸਦਕਾ ਪੰਜਾਬ ਨੂੰ ਪੰਜ ਨਵੇਂ ਆਈਏਐੱਸ ਅਫ਼ਸਰ ਮਿਲ ਗਏ ਹਨ। 2022 ਬੈਚ ਦੇ ਆਈਏਐੱਸ ਕਾਡਰ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

Advertisements

LEAVE A REPLY

Please enter your comment!
Please enter your name here