Thursday, October 29, 2026
Home National ਜੇਕਰ ਭਾਜਪਾ ਸਰਕਾਰ ਬਣੀ ਤਾ ਕਾਂਗਰਸ ਦੀ ਵਿਦਾਈ ਵੀ ਪੱਕੀ ਤੇ ਤੁਹਾਡੀ...

ਜੇਕਰ ਭਾਜਪਾ ਸਰਕਾਰ ਬਣੀ ਤਾ ਕਾਂਗਰਸ ਦੀ ਵਿਦਾਈ ਵੀ ਪੱਕੀ ਤੇ ਤੁਹਾਡੀ ਰਿਹਾਇਸ਼ ਵੀ ਪੱਕੀ: ਪੀਐਮ ਮੋਦੀ

ਛੱਤੀਸਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਇਹ ਚੋਣਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਰੈਲੀਆ ਕਰ ਰਹੇ ਹਨ ਅਤੇ ਇਸੇ ਮਕਸਦ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਛੱਤੀਸਗੜ ਦੇ ਸੂਰਜਪੁਰ ਜ਼ਿਲੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਾਗਰਸ ਪਾਰਟੀ ਤੇ ਨਿਸ਼ਾਨੇ ਸਾਂਧੇ।

Advertisements

ਉਹਨਾਂ ਕਿਹਾ ਕਿ ਕਾਂਗਰਸ ਗਰੀਬਾਂ ਨੂੰ ਪੱਕੇ ਮਕਾਨ ਨਹੀਂ ਲੈਣ ਦੇ ਰਹੀ। ਕਾਂਗਰਸ ਦੀ ਵਿਦਾਈ ਵੀ ਪੱਕੀ ਹੈ ਅਤੇ ਤੁਹਾਡੀ ਪੱਕੀ ਰਿਹਾਇਸ਼ ਵੀ ਪੱਕੀ ਹੈ। ਜੇਕਰ ਇੱਥੇ ਭਾਜਪਾ ਦੀ ਸਰਕਾਰ ਬਣੀ ਤਾਂ ਮੇਰਾ ਕੰਮ ਇੱਥੇ ਸ਼ੁਰੂ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਜਦੋਂ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ, ਦੇਸ਼ ‘ਚ ਅੱਤਵਾਦੀਆਂ ਅਤੇ ਨਕਸਲੀਆਂ ਦੇ ਹੌਂਸਲੇ ਵਧ ਜਾਂਦੇ ਹਨ। ਹਰ ਰਾਜ ਵਿੱਚ ਜਿੱਥੇ ਕਾਂਗਰਸ ਦੀ ਸੱਤਾ ਹੈ, ਉੱਥੇ ਅਪਰਾਧ ਅਤੇ ਲੁੱਟ ਦਾ ਰਾਜ ਹੈ। ਕਾਂਗਰਸ ਸਰਕਾਰ ਨਕਸਲੀ ਹਿੰਸਾ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ।

LEAVE A REPLY

Please enter your comment!
Please enter your name here