Sunday, October 18, 2026
Home Hoshiarpur 29 ਨਵੰਬਰ ਨੂੰ ਛਾਊਣੀ ਕਲਾਂ ਫੀਡਰ ਦੀ ਬਿਜਲੀ ਰਹੇਗੀ ਬੰਦ

29 ਨਵੰਬਰ ਨੂੰ ਛਾਊਣੀ ਕਲਾਂ ਫੀਡਰ ਦੀ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 29 ਨਵੰਬਰ ਨੂੰ ਛਾਊਣੀ ਕਲਾਂ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 29 ਨਵੰਬਰ ਨੂੰ 11 ਕੇ.ਵੀ. ਫੀਡਰ ਛਾਊਣੀ ਕਲਾਂ ਦੀ ਜਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਗਿਆਨ ਇਨਕਲੇਵ, ਪ੍ਰਕਾਸ਼ ਕਲੋਨੀ, ਸ਼ਾਂਤੀ ਨਗਰ, ਕਿਲ੍ਹਾ ਬਰੂਨ, ਆਰਮੀ ਕੈਂਪ, ਛਾਊਣੀ, ਸ਼ੇਰਗੜ੍ਹ ਅਤੇ ਬਿਲਾਸਪੁਰ ਰੋਡ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here