ਹੋਲੀਫੇਥ ਆਸ਼ਰਮ ਉਪ ਪ੍ਰਧਾਨ ਡਾ. ਪਰਮਜੀਤ ਵੱਲੋਂ ਨਵ ਨਿਯੁਕਤ ਐਸਐਚਓ ਸੰਜੀਵਨ ਦਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਥਾਣਾ ਸਿਟੀ ਕਪੂਰਥਲਾ ਦੇ ਨਵ ਨਿਯੁਕਤ ਐਸਐਚਓ ਸੰਜੀਵਨ ਸਿੰਘ ਨੂੰ ਗੁਲਦਸਤਾ ਦੇ ਕੇ ਅਤੇ ਸਰੋਪਾ ਪਾ ਕੇ ਡਾ. ਪਰਮਜੀਤ ਸਿੰਘ ਉਪ ਪ੍ਰਧਾਨ ਹੋਲੀਫੇਥ ਆਸ਼ਰਮ ਪਿੰਡ ਹੇਰਾ ਤਹਿਸੀਲ ਨਕੋਦਰ ਜਿਲਾ ਜਲੰਧਰ ਨੇ ਸਵਾਗਤ ਕੀਤਾ।

Advertisements

ਇਸ ਮੌਕੇ ਓਹਨਾ ਨਾਲ ਬੀਜੇਪੀ ਐਸ ਸੀ ਮੋਰਚਾ ਪੰਜਾਬ ਦੇ ਬੁਲਾਰੇ ਸਰਦਾਰ ਮੋਹਿੰਦਰ ਸਿੰਘ ਬਲੇਰ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ। ਆਪਣੇ ਸੰਬੋਧਨ ‘ਚ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਨਵੇਂ ਥਾਣਾ ਮੁੱਖੀ ਸ਼ਹਿਰ ਅੰਦਰ ਅਮਨ ਕਨੂੰਨ ਦਾ ਮਾਹੌਲ ਬਰਕਰਾਰ ਰਖਵਾਉਣਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਕੇ ਰੱਖਣਗੇ ਬਾਕੀ ਸਾਡੇ ਵਲੋਂ ਪੁਲਿਸ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here