Thursday, October 29, 2026
Home National ਕਮਰਸ਼ੀਅਲ ਗੈਸ ਸਿਲੰਡਰ 25 ਰੁਪਏ ਹੋਇਆ ਮਹਿੰਗਾ

ਕਮਰਸ਼ੀਅਲ ਗੈਸ ਸਿਲੰਡਰ 25 ਰੁਪਏ ਹੋਇਆ ਮਹਿੰਗਾ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਦਿੱਲੀ ਵਿਚ ਹੁਣ ਗੈਸ ਸਿਲੰਡਰ 1795 ਰੁਪਏ ਵਿਚ ਮਿਲੇਗਾ ਜਦੋਂ ਕਿ ਮੁੰਬਈ ਵਿਚ ਕੀਮਤ 1749 ਰੁਪਏ ਹੋਵੇਗੀ। ਕੋਲਕਾਤਾ ਵਿਚ ਰੇਟ 1911 ਰੁਪਏ ਹੋ ਗਿਆ। ਰਾਹਤ ਦੀ ਗੱਲ ਹੈ ਕਿ ਘਰੇਲੂ ਸਿਲੰਡਰ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।

Advertisements

LEAVE A REPLY

Please enter your comment!
Please enter your name here