Monday, October 19, 2026
Home Latest ਸਫਾਈ ਕਰਮਚਾਰੀਆਂ ਦੇ ਧਰਨੇ ‘ਚ ਭਾਜਪਾ ਨੇ ਸ਼ਮੂਲੀਅਤ ਕੀਤੀ

ਸਫਾਈ ਕਰਮਚਾਰੀਆਂ ਦੇ ਧਰਨੇ ‘ਚ ਭਾਜਪਾ ਨੇ ਸ਼ਮੂਲੀਅਤ ਕੀਤੀ

ਕਪੂਰਥਲਾ ਗੌਰਵ ਮੜੀਆ। ਸਫਾਈ ਕਰਮਚਾਰੀ ਯੂਨੀਅਨ ਜਿਲਾ ਕਪੂਰਥਲਾ ਦੇ ਪਰਧਾਨ ਗੌਪਾਲ ਥਾਪਰ ਅਤੇ ਉਹਨਾਂ ਦੇ ਸਾਥੀ ਸਫਾਈ ਕਰਮਚਾਰੀਆਂ ਵਲੌ ਪੰਜਾਬ ਦੀ ਮਾੜੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਦਿਤੇ ਜਾ ਰਹੇ ਧਰਨੇ ਵਿਚ ਭਾਜਪਾ ਦੇ ਜਿਲਾ ਪਰਧਾਨ ਸ. ਰਣਜੀਤ ਸਿੰਘ ਖੌਜੇਵਾਲ ਅਤੇ ਸਾਥੀਆਂ ਵਲੌ ਸ਼ਮੂਲੀਅਤ ਕੀਤੀ ਅਤੇ ਨਿਕਮੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿਤੀ ਕਿ ਸਫਾਈ ਸੇਵਕਾਂ ਦੀਆਂ ਮੰਗਾ ਜਲਦੀ ਮੰਨੀਆਂ ਜਾਣ ਨਹੀਂ ਤਾ ਤਾ ਸ਼ਹਿਰ ਵਿਚ ਫੈਲੇ ਕੂੜੇ ਦੇ ਢੇਰਾਂ ਕਾਰਨ ਕੌਈ ਵਡੀ ਮਹਾਂ ਮਾਰੀ ਫੈਲਣ ਦਾ ਖਤਰਾ ਪੈਦਾ ਹੌ ਜਾਵੇਗਾ।

Advertisements

ਇਸ ਮੌਕੇ ਤੇ ਮੰਡਲ ਪਰਧਾਨ ਕਮਲ ਪਰਭਾਕਰ, ਪਵਨ ਧੀਰ, ਰੌਸ਼ਨ ਸਭਰਵਾਲ, ਯਾਦਵਿੰਦਰ ਪਾਸੀ, ਸੰਨੀ ਬੈਂਸ, ਲਕੀ ਸਰਪੰਚ, ਗੌਰਵ ਨਾਹਰ, ਹਰਬਿੰਦਰ, ਰਾਜਨ, ਬੰਟੀ, ਅਸ਼ਵਨੀ ਭੌਲਾ, ਅਰੁਨ ਸਿੰਘ, ਸਾਹਿਲ ਅਤੇ ਬੀਜੇਪੀ ਦੇ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here