Wednesday, October 21, 2026
Home Latest ਕਰਨਦੀਪ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਕੀਤਾ ਨਿਯੁਕਤੀ

ਕਰਨਦੀਪ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਕੀਤਾ ਨਿਯੁਕਤੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੇ  ਦਿਸ਼ਾ-ਨਿਰਦੇਸ਼ ਤੇ ਹਲਕਾ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ‘ਗੋਪੀ’ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਹਲਕਾ ਯੂਥ ਕਾਂਗਰਸ ਕਪੂਰਥਲਾ ਦੀ ਅਹਿਮਦਪੁਰ ਦੇ ਸਾਥੀਆਂ ਦੀ ਪਿੰਡ ਵਣਜੁ ਨਿਯੁਕਤੀ ਕੀਤੀ ਜਿਸ ਵਿਚ ਕਰਨਦੀਪ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿਤਾ ਇਸ ਮੌਕੇ ਤੇ ਰਾਣਾ ਰੰਧਾਵਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਕਰਤਾਰਪੁਰ, ਜਸਪਾਲ ਸਿੰਘ ਸੱਕਤਰ ਰਾਣਾ ਗੁਰਜੀਤ ਸਿੰਘ,ਸੂਜਲ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ,ਮੋਹਨਜੀਤ, ਨਰਿੰਦਰ ਸਿੰਘ ਸਾਬਕਾ ਸਰਪੰਚ,ਜਸਪਾਲ ਸਿੰਘ,ਜਗਜੀਤ ਸਿੰਘ,ਮਨਜੀਤ ਸਿੰਘ ਰਾਜਾ,ਗੁਰਚਰਨ ਸਿੰਘ ਲੰਬੜਦਾਰ ਬਲੇਰ ਖਾਨਪੁਰ , ਧਰਮਵੀਰ ਸਿੰਘ ਪ੍ਰਧਾਨ ਯੂਥ ਕਾਂਗਰਸ ਬਲੇਰ ਖਾਨਪੁਰ, ਗੁਪਿੰਦਰ ਸਿੰਘ,ਦਿਲਕਸ਼,ਵਿਕਰਮਜੀਤ ਸਿੰਘ ,ਮੋਹਿਤ ਪਲ,ਗੁਰਜੀਤ,ਖੁਸ਼ਦੀਪ,ਸਿਮਰਨਜੀਤ ਸਿੰਘ,ਮਨਜੋਤ,ਤਨਵੀਰ,ਮਹਿਕ ਪ੍ਰੀਤ, ਸੁਖਦੀਪ,ਗੁਰਦੀਪ ਸਿੰਘ,ਸੁਕਪਾਲਜੀਤ,ਮਨਵੀਰ ਸਿੰਘ ਆਦਿ ਹਾਜ਼ਿਰ ਸਨ

Advertisements

LEAVE A REPLY

Please enter your comment!
Please enter your name here