
ਫਾਜਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੀ ਫਾਜ਼ਿਲਕਾ ਸਹਿਕਾਰੀ ਖੰਡ ਮਿੱਲਜ ਲਿਮਿਟਡ ਦੇ ਜਰਨਲ ਮੈਨੇਜਰ ਨੇ ਦੱਸਿਆ ਹੈ ਕਿ ਮਿਲ ਦਾ ਨੌਵਾਂ ਆਮ ਇਜਲਾਸ 30 ਸਤੰਬਰ 2024 ਨੂੰ 11 ਵਜੇ ਮਿੱਲ ਵਿਖੇ ਅਯੋਜਿਤ ਕੀਤਾ ਜਾਵੇਗਾ। ਇਹ ਮਿਲ ਪਿੰਡ ਬੋਦੀਵਾਲਾ ਪੀਥਾ ਵਿਖੇ ਬਣੀ ਹੋਈ ਹੈ। ਇਸ ਆਮ ਇਜਲਾਸ ਵਿੱਚ ਮਿਲ ਦੇ ਮੈਂਬਰ ਭਾਗ ਲੈ ਸਕਦੇ ਹਨ।
Advertisements













