Friday, October 23, 2026
Home Latest ਲਾਇਨਜ ਕਲੱਬ ਕਰਤਾਰਪੁਰ ਵੱਲੋਂ 24 ਨੰਵਬਰ ਨੂੰ ਲਗਾਇਆ ਜਾਵੇਗਾ   ਅੱਖਾਂ ਦਾ...

ਲਾਇਨਜ ਕਲੱਬ ਕਰਤਾਰਪੁਰ ਵੱਲੋਂ 24 ਨੰਵਬਰ ਨੂੰ ਲਗਾਇਆ ਜਾਵੇਗਾ   ਅੱਖਾਂ ਦਾ ਮੁਫ਼ਤ ਕੈਂਪ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਲਾਇਨਜ ਕਲੱਬ ਕਰਤਾਤਪੁਰ ਵੱਲੋਂ ਪ੍ਧਾਨ ਸਿਵ ਕਮਾਰ ਵਰਮਾ ਅਤੇ ਲਾਇਨਜ ਕਲੱਬ ਦੀ ਟੀਮ ਵੱਲੋਂ ਹੋਟਲ ਹੋਲੀਵੁਡ ਵਿਖੇ ਵਿਸੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ ਅਤੇ ਲਾਇਨਜ ਕਲੱਬ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿੱਚ ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਪ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪੁਰ ਦੀ ਦੇ ਰੇਖ ਹੇਠ ਗੁਰੂ ਵਿਰਜਾਨੰਦ ਸਮਾਰਕ ਜੀ ਟੀ ਰੋਡ ਕਰਤਾਰਪੁਰ ਵਿਖੇ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।

Advertisements

ਮੁਫ਼ਤ ਅੱਖਾ ਦਾ ਚੈਕਅਪ ਕਰਕੇ ਮੁਫ਼ਤ ਦਵਾਈਆ ਵੰਡੀਆਂ ਜਾਣਗੀਆਂ ਅਤੇ ਲੋੜਵੰਦ ਮਰੀਜਾ ਦੇ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਸ਼ਿਵ ਕੁਮਾਰ ਵਰਮਾ, ਪ੍ਰੋਜੈਕਟ ਚੈਅਰਮੈਨ ਸੁਨੀਲ ਮਦਾਨ, ਸੇਕਟਰੀ ਭਜਨ ਸਿੰਘ, ਕੈਸੀਅਰ ਭਾਨੂ ਗੁਪਤਾ, ਏ.ਪੀ.ਆਰ.ਓ. ਅਨੀਸ਼ ਅਗਰਵਾਲ, ਪ੍ਰਦੀਪ ਅਗਰਵਾਲ, ਪ੍ਰਿੰਸ ਅਰੋੜਾ, ਅਨਿਲ ਵਰਮਾ, ਬੋਧ ਪ੍ਰਕਾਸ਼ ਸਾਹਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here