Sunday, October 18, 2026
Home Chandigarh ਪੰਜਾਬ ਸਰਕਾਰ ਨੇ Playway Schools ਲਈ ਨਵੀਆਂ Guidelines ਕੀਤੀਆਂ ਜਾਰੀ

ਪੰਜਾਬ ਸਰਕਾਰ ਨੇ Playway Schools ਲਈ ਨਵੀਆਂ Guidelines ਕੀਤੀਆਂ ਜਾਰੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਪਲੇਵੇਅ ਸਕੂਲਾਂ ਨੂੰ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ ਹੈ।

Advertisements

ਨਵੀਆਂ ਗਾਈਡਲਾਈਨਜ਼ ਮੁਤਾਬਕ ਛੋਟੇ ਬੱਚਿਆਂ ਨੂੰ ਰਜਿਸਟਰ Playway ਸਕੂਲਾਂ ਵਿੱਚ ਹੀ ਭੇਜਿਆ ਜਾਵੇ, Playway ਸਕੂਲਾਂ ਵਿੱਚ ਇੱਕ ਟੀਚਰ 20 ਬੱਚਿਆਂ ਨੂੰ ਹੀ ਪੜ੍ਹਾਵੇ, ਸਕੂਲ ਦੀ ਬਾਊਂਡਰੀ ਪੂਰੀ ਤਰ੍ਹਾਂ ਸੇਫ ਹੋਣੀ ਚਾਹੀਦੀ ਹੈ, Playway ਸਕੂਲਾਂ ਵਿੱਚ ਖੇਡਣ ਦੀ ਥਾਂ ਹੋਵੇ ਅਤੇ ਬੱਚਿਆਂ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇ,  Playway ਸਕੂਲਾਂ ਵਿੱਚ ਮੁੰਡੇ ਤੇ ਕੁੜੀਆਂ ਲਈ Toilet ਵੱਖੋ ਵੱਖਰੇ ਹੋਣ, Playway ਸਕੂਲਾਂ ਵਿੱਚ CCTV ਲਾਜ਼ਮੀ ਹੋਣ, ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ, ਪੇਰੈਂਟਸ-ਟੀਚਰ ਐਸੋਸੀਏਸ਼ਨ ਵੀ ਬਣਾਈ ਜਾਵੇਗੀ, Playway ਸਕੂਲਾਂ ਵਿੱਚ ਰੈਸਟ ਰੂਮ ਹੋਣਾ ਵੀ ਜ਼ਰੂਰੀ, ਫਾਇਰ ਸੇਫ਼ਟੀ ਸਿਸਟਮ ਹੋਣਾ ਵੀ ਜ਼ਰੂਰੀ, Playway ਸਕੂਲਾਂ ਵਿੱਚ ਜੰਕ ਫੂਡ ਪੂਰੀ ਤਰ੍ਹਾਂ ਬੈਨ ਰਹੇਗਾ, ਨਿਯਮਾਂ ਦੀ ਉਲੰਘਣਾਂ ਕਰਨ ‘ਤੇ Playway ਸਕੂਲਾਂ ਦੀ ਮਾਨਤਾ ਰੱਦ ਹੋਵੇਗੀ, Playway ਸਕੂਲਾਂ ‘ਚ ਦਾਖ਼ਲੇ ਲਈ ਪੇਰੈਂਟਸ ਦਾ ਇੰਟਰਵੀਊ ਨਹੀਂ ਹੋਵੇਗਾ, ਸਾਰੇ ਰੂਮ ਵੈਂਟੀਲੇਟਰ ਹੋਣੇ ਚਾਹੀਦੇ ਹਨ।

LEAVE A REPLY

Please enter your comment!
Please enter your name here