Saturday, October 31, 2026
Home Latest Farmers protest: ਖਨੌਰੀ ਬਾਰਡਰ ਤੇ ਕਿਸਾਨ ਨੇ ਨਿਗਲਿਆ ਸਲਫਾਸ, ਮੌਤ

Farmers protest: ਖਨੌਰੀ ਬਾਰਡਰ ਤੇ ਕਿਸਾਨ ਨੇ ਨਿਗਲਿਆ ਸਲਫਾਸ, ਮੌਤ

ਖਨੌਰੀ ਬਾਰਡਰ (ਦ ਸਟੈਲਰ ਨਿਊਜ਼)। ਖਨੌਰੀ ਬਾਰਡਰ ਤੇ ਇੱਕ ਕਿਸਾਨ ਵੱਲੋਂ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਰੇਸ਼ਮ ਕਿਸਾਨ ਵੱਲੋਂ ਸਵੇਰੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤੇ ਉਸਦੀ ਹਾਲਤ ਗੰਭੀਰ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

 

LEAVE A REPLY

Please enter your comment!
Please enter your name here