
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ 18 ਅਪ੍ਰੈਲ ਨੂੰ ਗੁੱਡ ਫਰਾਈਡੇ ਦੇ ਮੌਕੇ ਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ। ਗੁੱਡ ਫਰਾਈਡੇ ‘ਤੇ ਦੇਸ਼ ਭਰ ਦੇ ਗਿਰਜਾਘਰਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਅਤੇ ਜਲੂਸ ਕੱਢੇ ਜਾਣਗੇ।
Advertisements

ਈਸਾਈ ਭਾਈਚਾਰਾ ਇਸ ਦਿਨ ਨੂੰ ਵਰਤ, ਪ੍ਰਾਰਥਨਾ ਅਤੇ ਚਿੰਤਨ ਨਾਲ ਮਨਾਏਗਾ। ਇਸ ਮੌਕੇ ‘ਤੇ ਗੈਰ-ਈਸਾਈ ਭਾਈਚਾਰੇ ਵੀ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ।











