Thursday, October 15, 2026
Home Latest ਘਰ ਦੇ ਵਿਹੜੇ ਵਿੱਚ ਸੁੱਤੇ ਵਿਅਕਤੀ ਤੇ ਡਿੱਗੀਆਂ ਡਰੋਨ, 1 ਜ਼ਖਮੀ

ਘਰ ਦੇ ਵਿਹੜੇ ਵਿੱਚ ਸੁੱਤੇ ਵਿਅਕਤੀ ਤੇ ਡਿੱਗੀਆਂ ਡਰੋਨ, 1 ਜ਼ਖਮੀ

ਜਲੰਧਰ (ਦ ਸਟੈਲਰ ਨਿਊਜ਼)। ਪਾਕਿਸਤਾਨ ਵੱਲੋਂ ਭਾਰਤ ਦੇ 4 ਸੂਬਿਆਂ ਵਿੱਚ ਹਮਲੇ ਕੀਤੇ ਗਏ ਹਨ। ਇਸ ਦੌਰਾਨ ਦੇਰ ਰਾਤ ਜੰਡੂ ਸਿੰਘੇ ਦੇ ਨਜ਼ਦੀਕੀ ਪਿੰਡ ਕੰਗਣੀਵਾਲ ਵਿੱਚ ਪਾਕਿਸਤਾਨੀ ਡਰੋਨ ਦੇ ਟੁੱਕੜੇ ਆ ਕੇ ਡਿੱਗੇ, ਜਿਸ ਵਿੱਚ 1 ਪ੍ਰਵਾਸੀ ਜ਼ਖ਼ਮੀ ਹੋ ਗਿਆ ਤੇ ਉਸਦੀ ਕਾਰ ਵੀ ਟੁੱਟ ਗਈ। ਇਸ ਦੌਰਾਨ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।

Advertisements

ਜਾਣਕਾਰੀ ਦਿੰਦੇ ਸਿਕੰਦਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਵੇਹੜੇ ਵਿੱਚ ਸੁੱਤਾ ਪਿਆ ਸੀ ਤੇ ਅਚਾਨਕ ਰਾਤ ਡੇਢ ਵਜੇ ਦੇ ਕਰੀਬ ਅਸਮਾਨ ਤੋਂ ਕੁੱਢ ਲੋਹੇ ਦੇ ਪੁਰਜੇ ਉਸਦੇ ਉੱਤੇ ਆ ਕੇ ਡਿੱਗੇ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਅਵਤਾਰ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਗਏ ਪਿੰਡ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here