Sunday, October 11, 2026
Home Entertainment ਜੇਐਸ ਢਿੱਲੋ ਦਾ ਗਾਇਆ ਭਜਨ “ਕਿਸਮਤ ਦਾ ਤਾਲਾ” 5 ਜੂਨ ਨੂੰ ਹੋਵੇਗਾ...

ਜੇਐਸ ਢਿੱਲੋ ਦਾ ਗਾਇਆ ਭਜਨ “ਕਿਸਮਤ ਦਾ ਤਾਲਾ” 5 ਜੂਨ ਨੂੰ ਹੋਵੇਗਾ ਰਿਲੀਜ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਾਇਕ ਜੇਐਸ ਢਿੱਲੋ ਵੱਲੋਂ ਮਾਰਕੀਟ ਵਿੱਚ ਜਲਦ ਆ ਰਿਹਾ ਸਿੰਗਲ ਟਰੈਕ  ਭਜਨ  ਕਿਸਮਤ ਦਾ ਤਾਲਾ 5 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਸਬੰਧੀ ਗਾਇਕ ਜੇਐਸ ਢਿੱਲੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਵੀ ਸ਼ਰਮਾ ਨੀਦਰਲੈਂਡ ਪ੍ਰਮੋਟਰ ਯੂਰਪ ਅਤੇ ਸੋਮ ਥਿੰਦ ਯੂਕੇ ਪ੍ਰਮੋਟਰ ਟੀ-3ਰੈਕਟ੍ਸ ਦੇ ਵੱਲੋ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਮੋਟ ਕੀਤਾ ਗਿਆ ਹੈ।

Advertisements

ਇਹ ਸਿੰਗਲ ਟਰੈਕ ਜੇਐਸ ਢਿੱਲੋ ਵੱਲੋਂ ਗਾਇਆ ਗਿਆ ਹੈ, ਜਦਕਿ ਇਸ ਨੂੰ ਫਿਲਮ ਪ੍ਰੋਡਕਸ਼ਨ ਕੰਪਨੀ ਰਿਲੀਜ਼ ਕਰ ਰਹੀ ਹੈ। ਜੋ ਕਿ ਉਹਨਾਂ ਦੀ ਆਪਣੀ ਕੰਪਨੀ ਹੈ। ਇਸ ਸਿੰਗਲ ਟਰੈਕ ਕਿਸਮਤ ਦਾ ਤਾਲਾ ਦੇ ਗਾਇਕ ਜੇ ਐਸ ਢਿੱਲੋਂ, ਵੀਡੀਓ ਡਾਇਰੈਕਟਰ ਸ਼ਕਤੀ, ਸਹਾਇਕ ਨਿਰਦੇਸ਼ਕ ਹਰਮਨ ਸਿੰਘ, ਕੈਮਰਾਮੈਨ ਅਜੈ ਗਿੱਲ, ਐਡੀਟਰ ਰਾਜ ਆਹੂਜਾ ਦੁਆਰਾ ਰਾਈਜ਼ਿੰਗ ਆਰਟਸ ਪ੍ਰੋਡਕਸ਼ਨ ਪੇਸ਼ ਕੀਤੀ ਗਈ ਹੈ। ਭਜਨ ਦੇ ਬੋਲ ਅਤੇ ਕੰਪੋਜ਼ ਅਨਿਲ ਚੀਦਾ ਅਤੇ ਸੰਗੀਤ ਮਨੀ ਵਲੋ ਦਿੱਤੇ ਗਏ ਹਨ।

LEAVE A REPLY

Please enter your comment!
Please enter your name here