Thursday, October 22, 2026
Home Latest ਸੰਸਦ ਭਵਨ ਦੀ ਸੁਰੱਖਿਆ ‘ਚ ਲਾਪਰਵਾਹੀ, ਕੰਧ ਟੱਪ ਕੇ ਅੰਦਰ ਦਾਖਲ ਹੋਇਆ...

ਸੰਸਦ ਭਵਨ ਦੀ ਸੁਰੱਖਿਆ ‘ਚ ਲਾਪਰਵਾਹੀ, ਕੰਧ ਟੱਪ ਕੇ ਅੰਦਰ ਦਾਖਲ ਹੋਇਆ ਵਿਅਕਤੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਸੰਸਦ ਭਵਨ ਵਿਖੇ ਸੁਰੱਖਿਆ ਨੂੰ ਲੈ ਕੇ  ਲਾਪਰਵਾਹੀ ਦਾ ਮਾਮਲਾ ਸਾਹਮਣੇ  ਆਇਆ ਹੈ। ਜਿੱਥੇ ਇੱਕ ਵਿਅਕਤੀ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਸੰਸਦ ਕੰਪਲੈਕਸ ਵਿੱਚ ਦਾਖਲ ਹੋਇਆ। ਜਾਣਕਾਰੀ ਮੁਤਾਬਕ ਜਦੋਂ ਆਰੋਪੀ ਸੰਸਦ ਭਵਨ ਦੇ ਗਰੁੜ ਗੇਟ ਤੱਕ ਪਹੁੰਚਿਆ ਤਾਂ ਉਸਨੂੰ ਮੌਜੂਦਾ ਸੁਰੱਖਿਆ ਸੈਨਿਕਾਂ ਨੇ ਆਪਣੀ ਪਕੜ ਵਿੱਚ ਲਿਆ।

Advertisements

ਫਿਲਹਾਲ ਵਿਅਕਤੀ ਦੀ ਪਹਿਚਾਣ ਅਜੇ ਤੱਕ ਸਾਹਮਣੇ ਨਹੀਂ ਆਈ ਅਤੇ ਨਾ ਹੀ ਅੰਦਰ ਆਉਣ ਦਾ ਮਕਸਦ ਪਤਾ ਲੱਗਿਆ ਹੈ। ਸੁਰੱਖਿਆ ਬਲਾਂ ਦੀ ਟੀਮ ਵਿਅਕਤੀ ਵਲੋਂ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here