Monday, October 12, 2026
Home Education ਧਨੋਆ ਨੇ ਐਲੀਮੈਂਟਰੀ ਸਕੂਲ ਬੇਗਮਪੁਰ ਨੂੰ ਜਰੂਰਤ ਦਾ ਸਮਾਨ ਕੀਤਾ ਭੇਂਟ

ਧਨੋਆ ਨੇ ਐਲੀਮੈਂਟਰੀ ਸਕੂਲ ਬੇਗਮਪੁਰ ਨੂੰ ਜਰੂਰਤ ਦਾ ਸਮਾਨ ਕੀਤਾ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਬੇਗਮਪੁਰ ਨੂੰ ਜਸਪਾਲ ਸਿੰਘ ਧਨੋਆ ਵਲੋਂ ਅਲਮਾਰੀ, ਕੁਰਸੀਆਂ, ਟੇਬਲ, ਅਤੇ ਬੈੱਡ ਭੇਂਟ ਕੀਤੇ ਗਏ। ਇਸ ਮੌਕੇ ਜਸਪਾਲ ਧਨੋਆ ਨੇ ਸਕੂਲ ਮੁੱਖੀ ਅਤੇ ਸਟਾਫ ਨੂੰ ਭੱਵਿਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Advertisements

ਇਸ ਮੌਕੇ ਸਕੂਲ ਮੁਖੀ ਰਾਜਿੰਦਰ ਕੁਮਾਰ ਨੇ ਜਸਪਾਲ ਧਨੋਆ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਸਹਿਯੋਗ ਨਾਲ ਬੱਚਿਆ ਦੇ ਸਿੱਖਿਆ ਦਾ ਪੱਧਰ ਉੱਚਾ ਕਰਨ ਵਿੱਚ ਸਹਿਯੋਗ ਮਿਲੇਗਾ।

LEAVE A REPLY

Please enter your comment!
Please enter your name here