Saturday, October 31, 2026
Home Latest ਮੈਡਮ ਸਰਿਤਾ ਸ਼ਰਮਾ ਨੇ ਜ਼ਿਮਨੀ ਚੋਣਾਂ ‘ਚ ਕਾਂਗਰਸ ਦੇ ਹੱਕ ‘ਚ ਕੀਤਾ...

ਮੈਡਮ ਸਰਿਤਾ ਸ਼ਰਮਾ ਨੇ ਜ਼ਿਮਨੀ ਚੋਣਾਂ ‘ਚ ਕਾਂਗਰਸ ਦੇ ਹੱਕ ‘ਚ ਕੀਤਾ ਪ੍ਰਚਾਰ

ਤਰਨਤਾਰਨ (ਦ ਸਟੈਲਰ ਨਿਊਜ਼)। ਜ਼ਿਮਨੀ ਚੋਣਾਂ ਵਿੱਚ ਮੈਂਬਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਅਤੇ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਸੀਵਰੇਜ ਬੋਰਡ ਨੇ ਦੱਸਿਆ ਕਿ  ਲੋਕ ਆਪ ਪਾਰਟੀ ਵੱਲੋਂ  ਬਣਾਏ ਗਏ ਮਾਹੌਲ ਜਿੱਥੇ ਰੱਜ ਕੇ ਗੁੰਡਾਗਰਦੀ ਨਸ਼ੇ ਦੀ  ਭਰਪੂਰ ਵਿਕਰੀ ਅਤੇ ਕੁਰੱਪਸ਼ਨ ਸ਼ਰ੍ਹੇਆਮ ਹੋ ਰਹੀ ਹੈ । ਲੋਕ ਤੰਗ ਆ ਚੁੱਕੇ ਹਨ । ਇੰਨਾ ਦੇ ਝੂਠੇ ਵਾਅਦੇ 1000 ਰੁਪਏ ਨਾ ਦੇਣ ਕਰ ਕੇ ਬੀਬੀਆਂ ਭੈਣਾਂ ਆਪਣੇ ਆਪ ਨੂੰ ਠਗੀਆਂ ਮਹਿਸੂਸ ਕਰਦੀਆਂ ਹਨ ਅਤੇ ਪਛਤਾਉਂਦੀ ਹਨ। ਉਨ੍ਹਾਂ ਇਸ ਠੱਗ ਪਾਰਟੀ ਦੀਆਂ ਗੱਲਾਂ ਵਿੱਚ ਆ ਕੇ ਅਤੇ ਆਪ ਸਰਕਾਰ ਬਣਾ ਕੇ ਪੰਜਾਬ ਨੂੰ ਬਰਬਾਦੀ ਦੀ ਰਾਹ ਤੇ ਆਪਣੀ ਹੱਥੀਂ ਤੋਰਿਆ ਹੈ।

Advertisements

ਹੁਣ ਆਪਣੀ ਹੱਥਾਂ ਕਾਂਗਰਸ ਨੂੰ ਵੋਟ ਪਾ ਕੇ ਅਸਲੀ ਬਦਲਾਅ ਲਿਆਉਣਗੀਆਂ । ਜਿੱਥੇ ਕਾਂਗਰਸ ਪ੍ਰਧਾਨ ਜੋਰ ਸ਼ੋਰ ਨਾਲ ਡਟੇ ਹੋਏ ਹਨ । ਉਥੇ ਉਨ੍ਹਾਂ  ਵੱਲੋਂ ਲਗਾਏ ਸਭ ਛੋਟੇ ਤੋਂ ਵੱਡੇ ਲੀਡਰ ਪੂਰੀ ਗਰਮਜੋਸ਼ੀ ਨਾਲ ਪਰਚਾਰ ਕਰ ਰਹੇ ਹਨ । ਮਿਲ ਜੁਲ ਕੇ ਕੀਤੀ ਗਈ ਇੱਹ ਮਿਹਨਤ ਜਰੂਰ ਰੰਗ ਲੀਆਉਗੀ।ਔਰ ਪੰਜਾਬ ਫੇਰ ਤੋਂ ਤਰੱਕੀ ਔਰ ਖੁਸ਼ਹਾਲੀ ਦੀ ਰਾਹ ਤੇ ਵਾਪਸ ਆਊਗੀ।

LEAVE A REPLY

Please enter your comment!
Please enter your name here