Saturday, October 31, 2026
Home Chandigarh ਮਾਘੀ ਦੇ ਮੇਲੇ ਸਰਕਾਰੀ ਬੱਸਾਂ ਬੁੱਕ ਹੋਣ ਕਾਰਨ ਲੋਕਾਂ ਨੂੰ ਹੋਵੇਗੀ ਪ੍ਰੇਸ਼ਾਨੀ

ਮਾਘੀ ਦੇ ਮੇਲੇ ਸਰਕਾਰੀ ਬੱਸਾਂ ਬੁੱਕ ਹੋਣ ਕਾਰਨ ਲੋਕਾਂ ਨੂੰ ਹੋਵੇਗੀ ਪ੍ਰੇਸ਼ਾਨੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਮਾਘੀ ਦੇ ਮੇਲੇ ਲਈ ਪੰਜਾਬ ਸਰਕਾਰ ਨੇ ਕਰੀਬ 1600 ਬੱਸਾਂ ਬੁੱਕ ਕੀਤੀਆਂ ਹਨ। ਇਸ ਲਈ ਪੀਆਰਟੀਸੀ ਤੇ ਪਨਬੱਸ ਦੀਆਂ ਤਕਰੀਬਨ 1600 ਬੱਸਾਂ ਲਈ ਆਰਡਰ ਦਿੱਤਾ ਗਿਆ ਸੀ। ਜਿਸ ਕਾਰਨ ਲੋਕਾਂ ਨੂੰ ਤਿੰਨ ਦਿਨ ਦੇ ਲਈ ਸਫ਼ਰ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisements

ਮੇਲੇ ਲਈ ਬੱਸਾਂ ਦੀ ਬੁਕਿੰਗ ਦੌਰਾਨ ਬਾਕੀ ਹੋਰ ਰੂਟਾਂ ’ਤੇ ਰੋਡਵੇਜ਼ ਬੱਸਾਂ ਦੀ ਆਵਾਜਾਈ ਘੱਟ ਹੋਵੇਗੀ। ਜਿਸ ਕਾਰਨ ਹਰ ਰੋਜ਼ ਬੱਸਾਂ ’ਚ ਸਫਰ ਕਰਨਾ ਵਾਲਿਆਂ ਨੂੰ ਤਿੰਨ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

LEAVE A REPLY

Please enter your comment!
Please enter your name here