Saturday, October 17, 2026
Home Hoshiarpur ਬਾਗਪੁਰ ‘ਚ ਦੁਕਾਨ ‘ਚ ਅੱਗ ਲੱਗਣ ਕਾਰਨ ਗੈਸ ਸਿਲੰਡਰ ਬਲਾਸਟ, ਮਾਂ-ਧੀ ਸਮੇਤ...

ਬਾਗਪੁਰ ‘ਚ ਦੁਕਾਨ ‘ਚ ਅੱਗ ਲੱਗਣ ਕਾਰਨ ਗੈਸ ਸਿਲੰਡਰ ਬਲਾਸਟ, ਮਾਂ-ਧੀ ਸਮੇਤ ਕਈ ਲੋਕ ਜ਼ਖਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਬਾਗਪੁਰ ਪਿੰਡ ਵਿੱਚ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਉੱਥੇ ਪਿਆ ਗੈਸ ਸਿਲੰਡਰ ਬਲਾਸਟ ਹੋ ਗਿਆ। ਇਸ ਹਾਦਸੇ ਵਿੱਚ ਦੁਕਾਨ ਮਾਲਿਕ ਮਾਂ-ਧੀ ਸਮੇਤ ਕਈ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਹਨ।

Advertisements

ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਦਾਖ਼ਲ ਕਰਾਇਆ ਗਿਆ ,ਜਿਥੋਂ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ 2 ਕਰਮਚਾਰੀ ਅੱਗ ਬੁਝਾਉਣ ਗਏ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ।

LEAVE A REPLY

Please enter your comment!
Please enter your name here