Thursday, October 29, 2026
Home Punjab ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੀ ਫਗਵਾੜਾ ਵਿਖੇ ਹੋਈ ਮੀਟਿੰਗ

ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੀ ਫਗਵਾੜਾ ਵਿਖੇ ਹੋਈ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬੀਤੇ ਦਿਨੀ ਫਗਵਾੜਾ ਵਿੱਚ ਪ੍ਰਧਾਨ ਗੌਰਵ ਮਸੀਹ ਦੀ ਅਗਵਾਈ ਵਿੱਚ ਚੇਅਰਮੈਨ ਜਤਿੰਦਰ ਗੌਰਵ ਮਸੀਹ  ਦੇ ਦਿਸ਼ਾ ਨਿਰਦੇਸ਼ਾਂ ਤੇ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਪ੍ਰਧਾਨ  ਨੇ ਸਾਰੇ ਭਾਈਚਾਰੇ ਨੂੰ ਇਕੱਠਾ ਹੋਣ ਦੀ ਬੇਨਤੀ ਕੀਤੀ ਅਤੇ ਫਗਵਾੜਾ ਤੋਂ ਸਭ ਭੈਣ ਭਾਈਆਂ ਨੇ ਮਸੀਹ ਸਮਾਜ ਨੂੰ ਫਗਵਾੜਾ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਬਾਰੇ ਪ੍ਰਧਾਨ ਨੂੰ ਦੱਸਿਆ ਅਤੇ ਉਹਨਾਂ ਨੂੰ ਹੱਲ ਕਰਵਾ ਕੇ ਦੇਣ ਲਈ ਬੇਨਤੀ ਕੀਤੀ ਜਿਆਦਾ ਵੱਡਾ ਮੁੱਦਾ ਕਬਰਿਸਤਾਨ ਅਤੇ ਕਮਿਊਨਿਟੀ ਹਾਲ ਦਾ ਉਹਨਾਂ ਨੇ ਦੱਸਿਆ ਅਤੇ ਪ੍ਰਧਾਨ ਨੇ ਉਹਨਾਂ ਦੀਆਂ ਸਭ ਮੁਸ਼ਕਿਲਾਂ ਅਤੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਹੱਲ ਕਰਵਾ ਕੇ ਦੇਣ ਦਾ ਵਚਨ ਦਿੱਤਾ ਚੇਅਰਮੈਨ ਜਤਿੰਦਰ ਗੌਰਵ ਮਸੀਹ ਜੀ ਨੇ ਇਹ ਮੁੱਦੇ ਹੱਲ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਦਿੱਤੇ ਸਨ  ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਮੁੱਦਿਆਂ ਤੇ ਕੰਮ ਚੱਲ ਰਿਹਾ ਹੈ ਜਲਦ ਕਬਰਿਸਤਾਨਾਂ ਦੇ ਮੁੱਦੇ ਹੱਲ ਹੋਇਆ ਦੀ ਖਬਰ ਜਲਦ ਜਨਤਕ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਬਿਸ਼ਪ ਸਹਿਬਾਨ ਪਾਸਟਰ ਸਾਹਿਬਾਨ ਅਤੇ ਬਹੁਤ ਭੈਣ ਭਾਈ ਮੀਟਿੰਗ ਵਿੱਚ ਪਹੁੰਚੇ ਮੈਂ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ।

Advertisements

ਮੀਟਿੰਗ ਕਰਵਾਉਣ ਵਾਲੇ ਭੈਣ ਭਾਈਆਂ ਦਾ ਵੀ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਨੇ ਕਿਹਾ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਅਤੇ ਘੱਟ ਗਿਣਤੀ  ਕਮਿਸ਼ਨ ਰਾਜ ਪੰਜਾਬ ਦੇ ਚੇਅਰਮੈਨ ਸਾਹਿਬ ਅਸੀ ਸਭ ਭੈਣ ਭਾਈਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਾਂ ਇਸ ਮੀਟਿੰਗ ਵਿੱਚ ਪ੍ਰਧਾਨ ਸ਼੍ਰੀ ਗੌਰਵ ਮਸੀਹ ਜੀ ਵੱਲੋਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਫਗਵਾੜਾ ਦੇ ਇਸਤਰੀ ਵਿੰਗ ਤੋਂ ਪਾਸਟਰ ਸੁਨੀਤਾ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਅਤੇ ਮੁਬਾਰਕਾ ਦਿੱਤੀਆਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਸਭ ਭੈਣ ਭਾਈਆਂ ਚਰਚਾ ਬਿਸ਼ਪ ਸਾਹਿਬਾਨਾ ਪਾਸਟਰ ਸਾਹਿਬਾਨਾਂ ਅਪੌਸਟਲ ਸਾਹਿਬਾਨਾਂ ਮਸੀਹ ਕੌਮ ਦੇ ਹੱਕਾਂ ਲਈ ਅਤੇ ਹਰ ਇੱਕ ਗਰੀਬ ਭੈਣ ਭਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਸੇ ਨੂੰ ਕੋਈ ਮੁਸ਼ਕਿਲ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਚੇਅਰਮੈਨ ਸ੍ਰੀ ਜਤਿੰਦਰ ਗੌਰਵ ਮਸੀਹ ਵਿਲਾਇਤ ਮਸੀਹ ਬੰਟੀ ਅਤੇ ਲੁਕਸ ਮਸੀਹ ਪੂਰੀ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਚੇਅਰਮੈਨ ਸ਼੍ਰੀ ਜਤਿੰਦਰ ਗੌਰਵ ਮਸੀਹ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਡੇ ਪ੍ਰੋਗਰਾਮ ਕਰਨ ਜਾ ਰਹੀ ਹੈ ਜਿਸ ਵਿੱਚ ਕੌਮ ਦੇ ਹੱਕਾਂ ਅਤੇ ਪੰਜਾਬ ਦੇ ਹੱਕਾਂ ਲਈ ਵੱਡੇ ਫੈਸਲੇ ਲੈਏ ਜਾਣਗੇ

LEAVE A REPLY

Please enter your comment!
Please enter your name here