Friday, October 23, 2026
Home Education ਗਿਆਨਮ ਇਨਸਟੀਟਿਉਟ ਵਿਖੇ ਘੱਟ ਗਿਣਤੀ ਵਰਗ ਦੇ ਬੱਚਿਆਂ ਲਈ ਕੋਰਸ ਦੀ ਡੀਸੀ...

ਗਿਆਨਮ ਇਨਸਟੀਟਿਉਟ ਵਿਖੇ ਘੱਟ ਗਿਣਤੀ ਵਰਗ ਦੇ ਬੱਚਿਆਂ ਲਈ ਕੋਰਸ ਦੀ ਡੀਸੀ ਨੇ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਉਜ਼), ਰਿਪੋਟ- ਭੂਪੇਸ਼ ਪ੍ਰਜਾਪਤੀ/ਗੁਰਜੀਤ ਸੋਨੂ। ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਦੇ ਬੱਚਿਆਂ ਲਈ ਸ਼ੁਰੂ ਕੀਤੇ ਗਏ ਕੋਰਸ ਸ਼ੁਰੂ ਹੋਣ ਨਾਲ ਬੱਚਿਆ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੱਚਿਆ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨਾਲ ਬੱਚਿਆ ਨੂੰ ਅੱਗੇ ਵੱਧਣ ਵਿੱਚ ਸਹਿਯੋਗ ਮਿਲੇਗਾ।

Advertisements

LEAVE A REPLY

Please enter your comment!
Please enter your name here