Friday, October 9, 2026
Home Education ਐਲਿਸ ਸਕੂਲ: ਪਰਮਰਾਜਵੀਰ ਨੇ 10ਵੀਂ ਵਿੱਚ ਪ੍ਰਾਪਤ ਕੀਤੇ 90 ਪ੍ਰਤੀਸ਼ਤ ਅੰਕ

ਐਲਿਸ ਸਕੂਲ: ਪਰਮਰਾਜਵੀਰ ਨੇ 10ਵੀਂ ਵਿੱਚ ਪ੍ਰਾਪਤ ਕੀਤੇ 90 ਪ੍ਰਤੀਸ਼ਤ ਅੰਕ

ਮਾਹਿਲਪੁਰ(ਦ ਸਟੈਲਰ ਨਿਊਜ਼)। ਐਲਿਸ ਹਾਈ ਸਕੂਲ ਮਾਹਿਲਪੁਰ ਦੀ ਵਿਦਿਆਰਥਣ ਪਰਮਰਾਜਵੀਰ ਕੌਰ ਪੁੱਤਰੀ ਹਰਮਨ ਸਿੰਘ ਬੰਬੇਲੀ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। 

Advertisements

LEAVE A REPLY

Please enter your comment!
Please enter your name here