ਹੋਮਿਉਪੈਥਿਕ ਵਿਭਾਗ ਨੇ ਡਾ. ਬਲਵਿੰਦਰ ਕੌਰ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਹੋਮਿਉਪੈਥਿਕ ਵਿਭਾਗ ਵਲੋ ਡਾ. ਬਲਵਿੰਰ ਕੋਰ ਨੂੰ ਸਨਮਾਨਿਤ ਕੀਤਾ ਗਿਆ। ਜਿਲਾ ਅਫਸਰ ਡਾ. ਇੰਦਰ ਪਾਲ ਸਿੰਘ ਨੇ ਦੱਸਿਆ ਕੀ ਡਾ. ਬਲਵਿੰਦਰ ਕੋਰ ਰਿਟਾਇਰ ਹੋਣ ਤੋ ਬਾਦ ਵੀ ਆਪਣੀ ਭੂਮਿਕਾ ਲਗਾਤਾਰ ਨਿਭਾ ਰਹੇ ਹਨ, ਲਗਾਤਾਰ ਕੈਂਪ ਲਾਓੁਣੇ ਆਦਿ ਹਰ ਤਰਾ ਦਾ ਸਹਯੋਗ ਦੇ ਰਹੇ ਹਨ। ਇਸ ਮੌਕੇ ਤੇ ਡਾ. ਮੀਨਾ ਸ਼ਰਮਾ, ਪਵਨ ਕੁਮਾਰ, ਕੁਲਵੀਰ ਸਿੰਘ, ਮੋਨਕਾ ਰਾਣੀ ਆਦਿ ਨੇ ਡਾ. ਬਲਵਿੰਦਰ ਕੋਰ ਨੂੰ ਸਨਮਾਨਿਤ ਕੀਤਾ।

Advertisements

LEAVE A REPLY

Please enter your comment!
Please enter your name here