ਸੰਤ ਜਵਾਲਾ ਸਿੰਘ ਜੀ ਦੀ ਯਾਦ ਵਿੱਚ ਫੁੱਟਬਾਲ ਟੂਰਨਾਂਮੈਂਟ ਸ਼ੁਰੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਜਵਾਲਾ ਸਿੰਘ ਜੀ ਦੀ ਯਾਦ ‘ਚ ਵਿਲੇਯ ਵੈਲਫੇਅਰ ਸੁਸਾਇਟੀ ਲੰਗੇਰੀ ਵਲੋਂ ਸੁਸਾਇਟੀ ਪ੍ਰਧਾਨ ਜਸਪਾਲ ਸਿੰਘ ਦੀ ਦੇਖ ਰੇਖ ‘ਚ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚਲ ਰਹੇ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ ਦੇ ਅੱਜ ਦੂਸਰੇ ਦਿਨ ਹਰਵਿੰਦਰ ਸਿੰਘ ਸੰਘਾ ਸੀਨੀਅਰ ਕਾਂਗਰਸ ਆਗੂ ਤੇ ਬਲਾਕ ਸੰਮਤੀ ਮੈਂਬਰ ਅਤੇ ਅਮਰਜੀਤ ਸਿੰਘ ਸੰਘਾ ਕਨੈਡਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਕਰਵਾਏ ਗਏ ਓਪਨ ਵਰਗ ਦ ਮੈਚ’ਚ ਲੰਗੇਰੀ ਦੀ ਟੀਮ ਨੇ ਬੰਬੇਲੀ ਦੀ ਟੀਮ ਨੂੰ 3-0 ਨਾਲ , ਪਿੰਡ ਗੋਹਗੜੋ ਦੀ ਟੀਮ ਨੇ  ਸਕਰੂਲੀ ਦੀ ਟੀਮ ਨੂੰ 2-0 ਨਾਲ ਅਤੇ  ਕਾਲੇਵਾਲ ਭਗਤਾਂ ਦੀ ਟੀਮ ਨੇ ਡਾਨਸੀਵਾਲ 3-0 ਨਾਲ ਹਰਾ ਕੇ ਕੁਆਟਰ ਫਾਈਨਲ  ਦੀ ‘ਚ ਪ੍ਰਵੇਸ਼ ਕੀਤਾ।

Advertisements

ਇਸ ਮੌਕੇ ਕੈਪਟਨ ਹਰਬੰਸ ਸਿੰਘ, ਜਸਵੀਰ ਸਿੰਘ ਸੰਘਾ , ਪ੍ਰੋ. ਅਜੀਤ, , ਤਰਸੇਮ ਲਾਲ ਵਾਇਸ ਪ੍ਰਧਾਨ, ਰੇਸ਼ਮ ਸਿੰਘ ਸੈਕਟਰੀ, ਗੁਰਦੀਪ ਸਿੰਘ, ਗੁਰਿੰਦਰ ਸਿੰਘ, ਗੁਰਮੇਲ ਸਿੰਘ ਉਘੇ ਫੁੱਟਬਾਲਰ, ਅਮਰਜੀਤ ਸਿੰਘ, ਸ਼ਰਨਜੀਤ ਸਿੰਘ, ਮੱਖਣ ਲੰਗੇਰੀ ਨਰੇਸ਼ ਪਾਲ, ਬਲਵੀਰ ਸਿੰਘ ਬੀਰੀ, ਜਤਿੰਦਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਬੱਬੂ, ਕੁਲਵਿੰਦਰ ਕਾਲਾ, ਜਸਪਾਲ ਪਾਲਾ, ਕਾਂਤੀ ਸ਼ਰਮਾਂ, ਕੁਲਵੰਤ ਸਿੰਘ, ਸਿਮਰਨਜੀਤ ਸਿੰਘ, ਕੁਲਦੀਪ ਸਿੰਘ, ਕੁਲਵੀਰ ਸਿੰਘ, ਹਰਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here