ਸਾਬੀ ਈਸਪੁਰੀ ਦਾ ਹਾਇਕੂ ਸੰਗ੍ਰਹਿ “ਹੰਝੂਆਂ ਦਾ ਕਾਫਲਾ“ ਰਿਲੀਜ਼

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਪ੍ਰਕਾਸ਼ਿਤ ਸਾਬੀ ਈਸਪੁਰੀ ਦਾ ਲਿਖਿਆ ਹੋਇਆ ਹਾਇਕੂ ਸੰਗ੍ਰਹਿ “ ਹੰਝੂਆਂ ਦਾ ਕਾਫਲਾ “ ਤਨੀਸ਼ਾ ਵਿੱਦਿਅਕ ਟਰੱਸਟ ਦੇ ਦਫਤਰ ਈਸਪੁਰ ਵਿਖੇ ਸਰਪ੍ਰਸਤ ਲਾਲ ਚੰਦ ਦੀ ਅਗਵਾਈ ਹੇਠ ਇਲਾਕੇ ਦੇ ਮਹਾਨ ਹਾਇਕੂਕਾਰ ਬੁੱਧ ਸਿੰਘ ਨਡਾਲੋਂ, ਸਗਲੀ ਰਾਮ ਸੱਗੀ, ਰਜਿੰਦਰ ਸਿੰਘ ਕੋਟਲਾ, ਰਿੰਕੂ ਮਖਸੂਸਪੁਰੀ, ਜੋਤੀ ਨਡਾਲੋਂ, ਕੁਲਵੰਤ ਸਿੰਘ, ਮੈਡਮ ਰਿੰਪੀ ਗਿੱਲ, ਤਨੀਸ਼ਾ ਵਲੋਂ ਰਿਲੀਜ਼ ਕੀਤਾ ਗਿਆ।

Advertisements

ਇਸ ਮੌਕੇ ਤੇ ਬੁੱਧ ਸਿੰਘ ਨਡਾਲੋਂ ਨੇ ਕਿਹਾ ਕਿ ਸਾਬੀ ਈਸਪੁਰੀ ਦਾ ਇਹ ਬਹੁਤ ਬੜਾ ਉਪਰਾਲਾ ਹੈ। ਤਨੀਸ਼ਾ ਵਿੱਦਿਅਕ ਟਰੱਸਟ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।

LEAVE A REPLY

Please enter your comment!
Please enter your name here