ਡੀ.ਡੀ.ਆਰ.ਸੀ.ਹੁਸ਼ਿਆਰਪੁਰ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਸ਼ਰਧਾਂ ਦੇ ਫੁੱਲ ਕੀਤੇ ਭੇਂਟ

Hospital vaccination Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Punjab Govt. Advt.

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਤੇ ਓ.ਓ.ਏ.ਟੀ.ਕਲੀਨਿਕ ਹੁਸ਼ਿਆਰਪੁਰ ਵਲੋਂ ਕੇਂਦਰ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਫੁੱਲ ਭੇਂਟ ਸ਼ਰਧਾਂਜਲੀ ਅਰਪਿਤ ਕੀਤੀ ਗਈ ਇਸ ਮੌਕੇ ‘ਤੇ ਸਮੂਹ ਸਟਾਫ਼ ਤੇ ਇਲਾਜ਼ ਅਧੀਨ  ਨੇ ਮਹਾਨ ਸ਼ਖਸੀਅਤ ਬਾਰੇ ਜਾਣਕਾਰੀ ਦਿੱਤੀ ਗਈ

Advertisements

ਇਸ ਮੌਕੇ ‘ਤੇ ਉਨਾਂ ਕਿਹਾ ਕਿ ਵਿਸ਼ਵ ਵਿੱਚ ਸਰਵੋਤਮ ਤੇ ਵਡੇ ਸੰਵਿਧਾਨ ਦੇ ਨਿਰਮਾਤਾ ਸਨ ਡਾ. ਅੰਬੇਡਕਰ  (ਬਾਬਾ ਸਾਹਿਬ) ਜੀ ਨੇ ਸਮਾਜ ਵਿੱਚੋ ਉਚ ਨੀਚ ਨੂੰ  ਖਤਮ ਕੀਤਾ ਤੇ ਸਿੱਖਿਆ ਨੂੰ ਸਰਵੋਤਮ ਮੰਨਿਆ ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਉਨ੍ਹਾਂ ਨੂੰ ਸਿਮਬਲ ਆਫ ਨਾੱਲੇਜ ਨਾਲ ਨਿਵਾਜਿਆ ਕਿਉਂਕਿ ਵਿਸ਼ਵ ਵਿੱਚ ਸਭ ਤੋਂ ਵੱਧ ਯੋਗਤਾ ਵਾਲੇ ਸ਼ਖਸ ਸਨ ਇਸ ਮੌਕੇ ‘ਤੇ ਸਮੂਹ ਸਟਾਫ਼ ਵਲੋਂ  ਸ਼ਰਧਾਂਜਲੀ ਭੇਂਟ ਕੀਤੀ

LEAVE A REPLY

Please enter your comment!
Please enter your name here