Tuesday, October 13, 2026
Home Hoshiarpur ਡਿਸੇਵੈਲ ਪਰਸਨ ਵੈਲਫੇਅਰ ਸੋਸਾਇਟੀ ਵੱਲੋ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੂੰ ਮੰਗ...

ਡਿਸੇਵੈਲ ਪਰਸਨ ਵੈਲਫੇਅਰ ਸੋਸਾਇਟੀ ਵੱਲੋ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੂੰ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੀਆ ਵਿਧਾਨ ਸਭਾ ਚੋਣਾ ਦੋਰਾਨ ਕਾਂਗਰਸ ਪਾਰਟੀ ਵੱਲੋ ਘਰ ਘਰ ਰੋਜਗਾਰ ਦੇਣ ਦਾ ਦਆਵਾ ਕੀਤਾ ਸੀ ਤੇ ਮੁੱਖ ਮੰਤਰੀ ਪੰਜਾਬ ਵੱਲੋ ਸਟੇਜ ਤੇ ਸ਼ਰੇਅਮ ਕਸਮ ਵੀ ਖਾਦੀ ਸੀ , ਤੇ ਅੱਜ ਲਗਦਾ ਕਸਮ ਵੀ ਹੁਣ ਤਾਂ ਝੂਠੀ ਸਾਬਤ ਹੋ ਗਈ | ਰੋਜਗਾਰ ਦੇ ਸਬੰਧ ਵਿੱਚ ਦਿਵਿਆਂਗਾ ਨਾਲ ਵੀ ਸਰਕਾਰ ਨੇ ਨੋਕਰੀ ਦੇਣ ਦਾ ਵਆਦਾ ਕੀਤੀ ਪਰ ਸਰਕਾਰ ਇਸ ਵਆਦੇ ਤੋ ਮੁੱਕਰ ਗਈ  ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਡਿਸੇਵੈਲ ਪਰਸਨ ਵੈਲਫੇਅਰ ਸੋਸਾਇਟੀ ਵੱਲੋ ਅੱਜ ਇਕ ਵਫਦ ਸੰਦੀਪ ਕੁਮਾਰ ਸ਼ਰਮਾਂ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਨੂੰ ਮਿਲਿਆ ਤੇ ਉਹਨਾਂ ਵੱਲੋ ਇਕ ਮੰਗ ਪੱਤਰ ਰਾਹੀ ਪੰਜਾਬ ਸਰਕਾਰ ਨੂੰ ਦਿੱਤਾ | ਇਸ ਸਬੰਧ ਵਿੱਚ ਕੈਬਨਿਟ ਮੰਤਰੀ ਪੰਜਾਬ  ਸ਼ੁੰਦਰ ਸ਼ਾਮ ਅਰੋੜਾ ਵੱਲੋ ਡਿਸਵੈਲ ਪਰਸ਼ਨ ਸੋਸਾਇਟੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ ਕੇ ਤੇ ਪੰਜਾਬ ਡਿਸਵੇਲ ਪਰਸਨ ਦੀ ਰੋਜਗਾਰ ਸਬੰਧੀ ਨਿਜੀ ਤੋਰ ਤੇ ਗੱਲ ਕਰਨਗੇ | ਬਫਦ ਵਿੱਚ ਮਿਲਣ ਵਾਲੇ ਅਮਰੀਕ ਸਿੰਘ, ਸੀਮਾ, ਗੁਰਮੇਲ ਸਿੰਘ, ਅਮਨ  ਸੈਣੀ, ਮਨਦੀਪ ਕੁਮਾਰ, ਅਨਕੁਸ਼ ਕੁਮਾਰ ਆਦਿ ਹਾਜਰ ਸਨ |

Advertisements

ਇਸ ਮੋਕੇ ਸਦੀਪ ਕੁਮਾਰ ਸ਼ਰਮਾ ਨੇ ਦਿਵਿਆਗਾ ਨੂੰ ਬਹੁਤ ਸਾਰੀਆ ਸਮੱਸਿਆਵਾ ਸਾਹਮਣਾ ਕਰਨਾ ਪੈਦਾ ਦਿਵਿਆਗਾ ਨੂੰ ਰੋਜਗਾਰ ਦੇਣ ਲਈ ਖਾਲੀ ਪਿਆ ਬੈਕਲਾਗ ਜਲਦੀ ਪੂਰਾ ਕਰਨ, ਦਿਵਿਆਗਾ ਨੂੰ ਰੋਜਗਾਰ ਲਈ ਵਿਆਜ ਮੁੱਕਤ ਕਰਾਜਾ ਦੇਣਾ, 750 ਰੁਪਏ ਤੋ ਵਦਾ ਕੇ 5000 ਰੁਪਏ ਪੈਨਸ਼ਨ ਦੇਣਾ, ਦਿਵਿਆਗਾ ਦਾ 5 ਲੱਖ ਰੁਰਏ ਤੱਕ ਬੀਮਾ ਕੀਤਾ ਜਾਵੇ | ਇਸ ਮੰਗਾ ਲਈ ਪੰਜਾਬ ਸਰਕਾਰ ਤੇ ਮੰਗ ਕੀਤੀ ਕੇ ਜਲਦੀ ਤੋ ਜਲਦੀ ਲਾਗੂ ਕੀਤਾ ਜਾਵੇ |

LEAVE A REPLY

Please enter your comment!
Please enter your name here