Thursday, October 29, 2026
Home International ਤਾਲਿਬਾਨ ਸਰਕਾਰ ਨੇ ਭਾਰਤ ਨੂੰ ਖੱਤ ਲਿਖ ਕੇ ਮੁੜ੍ਹ ਤੋਂ ਉਡਾਣ ਸੇਵਾ...

ਤਾਲਿਬਾਨ ਸਰਕਾਰ ਨੇ ਭਾਰਤ ਨੂੰ ਖੱਤ ਲਿਖ ਕੇ ਮੁੜ੍ਹ ਤੋਂ ਉਡਾਣ ਸੇਵਾ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ

ਦਿੱਲੀ (ਦ ਸਟੈਲਰ ਨਿਊਜ਼)। ਤਾਲਿਬਾਨ ਸਰਕਾਰ ਨੇ ਭਾਰਤ ਸਰਕਾਰ ਨੂੰ ਇੱਕ ਖੱਤ ਲਿਖਿਆ ਹੈ ਜਿਸ ਵਿੱਚ ਤਾਲਿਬਾਨ ਸਰਕਾਰ ਨੇ ਅਫਗਾਨਿਸਤਾਨ ਅਤੇ ਭਾਰਤ ਦਰਮਿਆਨ ਚੱਲਣ ਵਾਲੀ ਉਡਾਣ ਸੇਵਾ ਨੂੰ ਮੁੜ੍ਹ ਤੋੋਂ ਸ਼ੁਰੂ ਕਰਨ ਦੀ ਇੱਛਾ ਜਾਹਿਰ ਕੀਤੀ ਹੈ। ਜਿਸ ਦੋਰਾਨ ਤਾਲਿਬਾਨ ਸਰਕਾਰ ਨੇ ਇਸ ਮਸਲੇ ਨੂੰ ਲੈ ਕੇ ਭਾਰਤ ਨੂੰ ਇੱਕ ਖੱਤ ਲਿਖਿਆ ਹੈ।

Advertisements

ਜਾਣਕਾਰੀ ਦੇ ਅਨੁਸਾਰ ਇਹ ਖੱਤ ਤਾਲਿਬਾਨ ਸਰਕਾਰ ਨੇ 7 ਸਤੰਬਰ ਨੂੰ ਅਫਗਾਨਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਕਾਰਜਕਾਰੀ ਮੰਤਰੀ ਹਮੀਦੁੱਲਾ ਅਖੁਨਜ਼ਾਦਾ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਦੇ ਮਹਾਨਿਰਦੇਸ਼ਕ ਅਰੁਣ ਕੁਮਾਰ ਨੂੰ ਲਿਖਿਆ ਸੀ। ਜਿਸ ਦੋਰਾਨ ਭਾਰਤੀ ਹਵਾਬਾਜ਼ੀ ਮੰਤਰਾਲਾ ਇਸ ਲਿਖੇ ਖੱਤ ਤੇ ਵਿਚਾਰ ਕਰ ਰਿਹਾ ਹੈ। ਭਾਰਤ ਸਰਕਾਰ ਨੇ ਕਾਬੁਲ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਾਰੀਆ ਉਡਾਣਾਂ ਬੰਦ ਕਰ ਦਿੱਤੀਆ ਸਨ।

LEAVE A REPLY

Please enter your comment!
Please enter your name here