Tuesday, October 20, 2026
Home National ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਹਵਾਈ ਫੌਜ ਦੇ ਮੁਖੀ ਵਜੋਂ...

ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਹਵਾਈ ਫੌਜ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

ਦਿੱਲੀ(ਦ ਸਟੈਲਰ ਨਿਊਜ਼)। ਭਾਰਤ ਦੇ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੂੰ ਹਵਾਈ ਫੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਪਹਿਲਾ ਏਅਰ ਚੀਫ ਮਾਰਸ਼ਲ ਦੇ ਮੁਖੀ ਆਰ.ਕੇ.ਐਸ ਭਦੌਰੀਆਂ ਸਨ। ਪਰ ਭਦੌਰੀਆ ਹੁਣ ਆਪਣੀ ਲੰਬੀ ਡਿਊਟੀ ਨਿਭਾਉਣ ਤੋਂ ਬਾਅਦ ਰਿਟਾਇਰ ਹੋ ਰਹੇ ਹਨ। ਜਾਣਕਾਰੀ ਦੇ ਅਨੁਸਾਰ ਹੁਣ ਵੀ. ਆਰ ਚੌਧਰੀ ਨੂੰ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਿਆ ਗਿਆ ਹੈ ।

Advertisements

ਇਸਤੋਂ ਪਹਿਲਾਂ 13 ਸਤੰਬਰ ਨੂੰ ਹਵਾਈ ਫੌਜ ਦੇ ਮੁਖੀ ਆਰ.ਕੇ.ਐਸ. ਭਦੌਰੀਆਂ ਨੇ ਲੜਾਕੂ ਉਡਾਣ ਵਿੱਚ ਆਪਣੀ ਆਖਰੀ ਉਡਾਣ ਭਰੀ ਸੀ। ਹੁਣ ਐਲਾਨੇ ਗਏ ਵੀ.ਆਰ. ਚੌਧਰੀ ਨੇ ਆਪਣੀ ਹਵਾਈ ਫੌਜ ਦੀ ਸ਼ੁਰੂਆਤ ਦਸੰਬਰ 1982 ਵਿੱਚ ਫਾਇਟਰ ਸਟ੍ਰੀਮ ਵਿੱਚ ਬਤੌਰ ਹਵਾਈ ਫੌਜ ਦੇ ਮੁਖੀ ਫਾਇਟਰ ਪਾਇਲਟ ਕਮਿਸ਼ਨਿੰਗ ਨਾਲ ਕੀਤੀ ਸੀ। ਵੀ.ਆਰ. ਚੌਧਰੀ ਨੂੰ 3800 ਘੰਟਿਆ ਤੋਂ ਜ਼ਿਆਦਾ ਦੇਰ ਤੱਕ ਲੜਾਕੂ ਜਹਾਜ਼ ਉਡਾਉਣ ਦਾ ਅਨੁਭਵ ਹੈ। ਇਹ ਲੜਾਕੂ ਜ਼ਹਾਜ ਉਡਾਉਣ ਵਿੱਚ ਉੱਘੇ ਮਹਾਰਥੀ ਮੰਨੇ ਜਾਂਦੇ ਹਨ ।

LEAVE A REPLY

Please enter your comment!
Please enter your name here