ਲਲਿਤ ਕੁਮਾਰ ਲਵਲੀ ਵੱਲੋਂ ਲਗਾਏ ਆਰੋਪਾਂ ਨੂੰ ਲੈ ਕੇ ਕਮੇਟੀ ਮੈਂਬਰਾਂ ਨੇ ਕੀਤੀ ਅਹਿਮ ਬੈਠਕ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਨਾਭਾ ਵਿੱਚ ਕੁਝ ਦਿਨ ਪਹਿਲਾਂ ਮੰਦਿਰ ਮਾਤਾ ਰਾਣੀ ਭੀਖੀ ਮੋੜ ਨਾਭਾ ਦੇ ਕਮੇਟੀ ਮੈਂਬਰਾਂ ਉੱਪਰ ਲਲਿਤ ਕੁਮਾਰ ਲਵਲੀ ਵੱਲੋਂ ਆਰੋਪ ਲਗਾਏ ਗਏ ਸਨ। ਇਹਨਾਂ ਆਰੋਪਾਂ ਨੇ ਲੈ ਕੇ ਮੰਦਿਰ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ।

Advertisements

ਇਸ ਦੋਰਾਨ ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਗਿਆ ਕਿ ਉਹ ਮੰਦਿਰ ਦੀ ਸੇਵਾਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਹੁਣ ਲਲਿਤ ਕੁਮਾਰ ਲਵਲੀ ਵੱਲੋਂ ਸਾਰੀ ਕਮੇਟੀ ਮੈਂਬਰਾਂ ਉਤੇ ਝੁਠੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਉਹ ਆਪ ਮੰੰਦਿਰ ਉਤੇ ਕਬਜ਼ਾ ਕਰਕੇ ਪੈਸੇ ਹੜੱਪਣਾਂ ਚਾਹੁੰਦਾ ਹੈ ਅਤੇ ਮੰਦਿਰ ਦਾ ਸਾਰਾ ਕਾਰਜਭਾਰ ਸੰਭਾਲਣਾ ਚਾਹੁੰਦਾ ਹੈ। ਜਿਸਦੇ ਕਾਰਣ ਉਸਨੂੰ ਪਹਿਲਾ ਵੀ ਇਸ ਵਜਹ ਕਰਕੇ ਹੀ ਬਾਹਰ ਕੱਢਿਆਂ ਗਿਆ ਸੀ।

LEAVE A REPLY

Please enter your comment!
Please enter your name here