Saturday, October 17, 2026
Home International ਮੈਨੂੰ ਅਸਲਾ ਚਾਹੀਦਾ, ਯਾਤਰਾ ਨਹੀਂ: ਜ਼ੇਲੇਸਕੀਂ ਨੇ ਠੁਕਰਾਇਆਂ ਅਮਰੀਕਾ ਦਾ ਫੈਸਲਾ, ਯੂਕਰੇਨ...

ਮੈਨੂੰ ਅਸਲਾ ਚਾਹੀਦਾ, ਯਾਤਰਾ ਨਹੀਂ: ਜ਼ੇਲੇਸਕੀਂ ਨੇ ਠੁਕਰਾਇਆਂ ਅਮਰੀਕਾ ਦਾ ਫੈਸਲਾ, ਯੂਕਰੇਨ ਛੱਡਣ ਤੋਂ ਕੀਤਾ ਇਨਕਾਰ

ਦਿੱਲੀ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰੂਸ ਫੌਜ਼ ਨੇ ਲਗਾਤਾਰ ਯੂਕਰੇਨ ਦੀ ਰਾਜਧਾਨੀ ਕੀਵ ਤੇ ਹਮਲਾ ਬੋਲ ਦਿੱਤਾ ਹੈ। ਜਿਸਦੇ ਕਾਰਣ ਰੂਸ ਦੇ ਰਾਸ਼ਟਰਪਤੀ ਵੱਲੋਂ ਲਗਾਤਾਰ ਰਾਸਤੇ ਵਿੱਚ ਆਉਣ ਵਾਲਿਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ। ਜਿਸਦੇ ਕਾਰਣ ਉਲਟ ਇੰਨੀ ਘੱਟ ਫੌਜ਼ ਹੋਣ ਦੇ ਬਾਵਜੂਦ ਵੀ ਜੇਲੇਂਨਸਕੀ ਲਗਾਤਾਰ ਰੂਸ ਫੌਜ਼ ਦਾ ਸਾਹਮਣਾਂ ਕਰ ਰਿਹਾ ਹੈ। ਉਸਨੇ ਵੀ ਉਲਟ ਰੂਸ ਨੂੰ ਵੱਡੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਯੂਕਰੇਨ ਨਹੀੰ ਛੱਡੇਗਾ ਅਤੇ ਉਸਨੇ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਵੀ ਹਥਿਆਰ ਭੇਜਣ ਦੀ ਅਪੀਲ ਕੀਤੀ ਹੈ।

Advertisements

ਇਸਤੋਂ ਇਲਾਵਾ ਉਸਨੇ ਆਪਣੀ ਸੈਨਾਂ ਨੂੰ ਦੁਸ਼ਮਣਾਂ ਦਾ ਡਟ ਕੇ ਸਾਹਮਣਾਂ ਕਰਨ ਦੀ ਵੀ ਅਪੀਲ ਕੀਤੀ ਹੈ। ਜੇਲੇਸਕੀ ਨੂੰ ਅਮਰੀਕੀ ਸਰਕਾਰ ਨੇ ਕੀਵ ਛੱਡਣ ਲਈ ਕਿਹਾ ਸੀ ਪਰ ਉਸਨੇ ਸਾਫ ਇਨਕਾਰ ਦਿੱਤਾ ਹੈ। ਉਸਨੇ ਕਿਹਾ ਕਿ ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।

LEAVE A REPLY

Please enter your comment!
Please enter your name here