Friday, October 30, 2026
Home Punjab ਨਾਭਾ ਵਿੱਚ ਨਸੀਬ ਸਪੋਰਟਸ ਕਲੱਬ ਵੱਲੋਂ ਲਗਾਇਆਂ ਗਿਆ ਲੰਗਰ

ਨਾਭਾ ਵਿੱਚ ਨਸੀਬ ਸਪੋਰਟਸ ਕਲੱਬ ਵੱਲੋਂ ਲਗਾਇਆਂ ਗਿਆ ਲੰਗਰ

ਨਾਭਾ ( ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਨਾਭਾ ਵਿੱਚ ਨਸੀਬ ਸਪੋਰਟਸ ਕਲੱਬ ਵੱਲੋਂ ਮਹਿਸ ਗੇਟ ਤੇ ਆਲੂ ਪੂੜੀਆਂ ਤੇ ਖੀਰ ਦਾ ਲੰਗਰ ਲਗਾਇਆਂ ਗਿਆ ਅਤੇ ਇਸ ਦੋਰਾਨ ਐਮਸੀ ਪਵਨ, ਪ੍ਰਧਾਨ ਰੋਮੀ, ਜੈਕੀ, ਬਿੱਟੂ ਕੁਮਾਰ, ਹਰਸ਼ ਮਹਿਤਾਂ, ਮਹਿੰਦਰ ਕੁਮਾਰ, ਵਿੱਕੀ, ਕਰਮਜੀਤ ਨੇ ਇਸ ਲੰਗਰ ਵਿੱਚ ਵੱਧ-ਚੜ੍ਹ ਕੇ ਹਿੱਸਾਂ ਲਿਆ ਤੇ ਸੰਗਤਾਂ ਨੂੰ ਲੰਗਰ ਛਕਾਇਆਂ।

Advertisements

ਇਸ ਦੋਰਾਨ ਭਾਰੀ ਗਿਣਤੀ ਵਿੱਚ ਲੋਕਾਂ ਨੇ ਇਸ ਲੰਗਰ ਵਿੱਚ ਸ਼ਮੂਲੀਅਤ ਕੀਤੀ ।

LEAVE A REPLY

Please enter your comment!
Please enter your name here