Thursday, October 29, 2026
Home Latest ਪਿੰਡ ਬੀਣੇਵਾਲ ਖੱਡ ‘ਚ ਮਿਲੀ ਨੌਜਵਾਨ ਦੀ ਲਾਸ਼

ਪਿੰਡ ਬੀਣੇਵਾਲ ਖੱਡ ‘ਚ ਮਿਲੀ ਨੌਜਵਾਨ ਦੀ ਲਾਸ਼

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ-ਹਰਦੀਪ ਚੌਹਾਨ। ਅਮਨਦੀਪ ਸਿੰਘ 23 ਸਾਲ ਪੁੱਤਰ ਨਰਿੰਦਰ ਸਿੰਘ ਵਾਸੀ ਨੰਗਲ ਖੁਰਦ ਥਾਣਾ ਹਰੋਲੀ ਗੈਰ ਸ਼ਾਦੀਸ਼ੁਦਾ ਜਿਹੜਾ ਕਿ ਗਲੋਬਲ ਫਾਰਮੇਸੀ ਟਾਹਲੀਵਾਲ ਵਿਖੇ ਕੰਮ ਕਰਦਾ ਸੀ। ਕਲ ਫੈਕਟਰੀ ਪਹੁੰਚ ਕੇ 1 ਘੰਟੇ ਦੀ ਛੁੱਟੀ ਲਈ ਸੀ ਬਾਅਦ ਵਿੱਚ ਡਿਊਟੀ ਤੇ ਨਹੀਂ ਪਹੁੰਚਿਆ।

Advertisements

ਅੱਜ ਉਸ ਦੀ ਲਾਸ਼ ਸਿੰਘੇ ਵਾਲੀ ਖੱਡ ਪਿੰਡ ਬੀਣੇਵਾਲ ਥਾਣਾ ਵਿਚੋਂ ਮਿਲੀ ਹੈ ਗੜ੍ਹਸ਼ੰਕਰ ਪੁਲਿਸ ਵਲੋਂ 174 ਸੀਆਰਪੀਸੀ ਦੀ ਕਾਰਵਾਈ ਮਿ੍ਤਕ ਦੇ ਪਿਤਾ ਦੇ ਬਿਆਨਾਂ ਪਰ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here