Thursday, October 29, 2026
Home Hoshiarpur ਜ਼ਿਲ੍ਹਾ ਮੈਜਿਸਟ੍ਰੇਟ ਵਲੋਂ 31 ਨੂੰ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਬੰਦ...

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ 31 ਨੂੰ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਸੰਦੀਪ ਹੰਸ ਨੇ 31 ਅਗਸਤ 2022 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਵਲੋਂ ਇਹ ਹੁਕਮ ਪ੍ਰਧਾਨ ਸ਼੍ਰੀ ਆਤਮਾਨੰਦ ਜੈਨ ਸਭਾ (ਰਜਿ:) ਹੁਸ਼ਿਆਰਪੁਰ, ਪ੍ਰਧਾਨ ਐਸ.ਐਸ.ਜੈਨ ਸਭਾ (ਰਜਿ:) ਹੁਸ਼ਿਆਰਪੁਰ ਅਤੇ ਪ੍ਰਧਾਨ ਸ਼੍ਰੀ ਮਹਾਂਵੀਰ ਜੈਨ ਸਭਾ (ਰਜਿ:) ਹੁਸ਼ਿਆਰਪੁਰ ਵਲੋਂ ਕੀਤੀਆਂ ਪ੍ਰਤੀ ਬੇਨਤੀਆਂ ’ਤੇ ਮਿਤੀ 31 ਅਗਸਤ 2022 ਨੂੰ ਜੈਨ ਧਰਮ ਵਲੋਂ ਪਰਵ ਪਰਯੂਸ਼ਾਂ/ਸਮਵਤਸਰੀ ਪਰਵ ਮਨਾਏ ਜਾਣ ਦੇ ਸਬੰਧ ਵਿਚ ਜਾਰੀ ਕੀਤੇ ਗਏ ਹਨ।

Advertisements

LEAVE A REPLY

Please enter your comment!
Please enter your name here