Tuesday, October 20, 2026
Home Punjab ਜੋਨਲ ਰੈਲੀ ਵਿੱਚ ਸ਼ਾਮਿਲ ਹੋਣ ਕਰਕੇ ਛੁੱਟੀ ਤੇ ਰਹਿਣਗੇ ਸਿਹਤ ਵਿਭਾਗ ਦੇ...

ਜੋਨਲ ਰੈਲੀ ਵਿੱਚ ਸ਼ਾਮਿਲ ਹੋਣ ਕਰਕੇ ਛੁੱਟੀ ਤੇ ਰਹਿਣਗੇ ਸਿਹਤ ਵਿਭਾਗ ਦੇ ਕਲੈਰੀਕਲ ਕਾਮੇ

ਫਿਰੋਜ਼ਪਰ (ਦ ਸਟੈਲਰ ਨਿਊਜ਼):PSMSU ਸੂਬਾ ਕਮੇਟੀ ਵੱਲੋਂ ਐਲਾਨੇ ਗਏ ਪਰੋਗਰਾਮ ਅਨੁਸਾਰ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਆਪਣੀਆਂ ਹੱਕੀ ਮੰਗਾਂ ਲਈ ਮਿਤੀ 15/09/2022 ਨੂੰ ਫਿਰੋਜ਼ਪੁਰ ਵਿਖੇ ਹੋਣ ਜਾ ਰਹੀ ਜ਼ੋਨਲ ਰੈਲੀ ਵਿੱਚ ਸ਼ਾਮਲ ਹੋਣ ਲਈ ਮਾਣਯੋਗ ਸਿਵਲ ਸਰਜਨ ਫਿਰੋਜ਼ਪਰ ਡਾਕਟਰ ਰਜਿੰਦਰ ਮਨਚੰਦਾ ਨੂੰ ਸਿਹਤ ਵਿਭਾਗ ਦੇ ਕਲੈਰੀਕਲ ਕਾਮਿਆਂ ਵੱਲੋਂ ਆਪਣੀ ਸਮੂਹਿਕ ਛੁੱਟੀ ਦਿੰਦੇ ਹੋਏ, ਸਿਹਤ ਵਿਭਾਗ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਪਰਮਵੀਰ ਮੋਂਗਾ, ਵਿਪਨ ਸ਼ਰਮਾ  ਜਨਰਲ ਸਕੱਤਰ, ਤਿ੍ਪਤੀ ਬਾਲਾ, ਕ੍ਰਿਸ਼ਨ ਕੁਮਾਰ, ਵਿਕਾਸ ਕਾਲੜਾ ਸਟੈਨੋ , ਜਸਵਿੰਦਰ ਸਿੰਘ, ਸੰਦੀਪ ਕੁਮਾਰ , ਮਿਸ ਖੀਮਾ, ਮੁੱਖਾ ਕੁਮਾਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ

Advertisements

LEAVE A REPLY

Please enter your comment!
Please enter your name here