ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਐਨਐਸਐਸ ਵਲੰਟੀਅਰਾਂ ਨੇ ਆਂਗਣਵਾੜੀ ਸੈਂਟਰ ਵਿਖੇ ਮਨਾਇਆ ਬਾਲ ਦਿਵਸ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਜੋਗੇਸ਼ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਪ੍ਰੋਫੈਸਰ ਜਸਵੀਰਾ ਮਿਨਹਾਸ ਦੀ ਅਗਵਾਈ ਵਿੱਚ ਐਨਐਸਐਸ ਦੇ ਕੋ ਇੰਚਾਰਜ ਪ੍ਰੋਫੈਸਰ ਰਣਜੀਤ ਕੁਮਾਰ, ਪ੍ਰੋਫੈਸਰ ਬਿੰਦੂ ਸ਼ਰਮਾ ਤੇ ਪ੍ਰੋਫੈਸਰ ਕੁਲਵਿੰਦਰ ਕੌਰ ਐਨ ਐਸ ਐਸ ਦੇ ਵਲੰਟੀਅਰਜ਼ ਦੇ ਨਾਲ ਬਾਲ ਦਿਵਸ ਮਨਾਉਣ ਦੇ ਲਈ ਆਂਗਣਵਾੜੀ ਸੈਂਟਰ 1,2 ਅਤੇ 3 ਬਹਾਦੁਰਪੁਰ, ਆਂਗਣਵਾੜੀ ਸੈਂਟਰ ਧੋਬੀਘਾਟ ਅਤੇ ਆਂਗਣਵਾੜੀ ਸੈਂਟਰ ਆਦਮਵਾਲ ਦੇ ਵਿਚ ਗਏ।

Advertisements

ਇਸ ਸਮੇਂ ਐਨ ਐਸ ਐਸ ਦੇ ਸਟੂਡੈਂਟਸ ਸੁਖਮਨ, ਮਿੰਨੀ, ਸਿਮਰਨ, ਸੰਗੀਤਾ, ਗਗਨ ਅਤੇ ਸੁਮਨ ਨੇ ਆਂਗਣਵਾੜੀ ਦੇ ਸਟੂਡੈਂਟਸ ਨੂੰ ਕਵਿਤਾ ਤੇ ਕਹਾਣੀ ਸੁਣਾਈ ਤੇ ਬਚਿਆ ਕੋਲੋ ਕਵਿਤਾਵਾਂ ਸੁਣਿਆ । ਇਸ ਸਮੇਂ ਸਟੂਡੈਂਟਸ ਨੂੰ ਟੌਫੀਆਂ ਦਿੱਤੀਆਂ।

LEAVE A REPLY

Please enter your comment!
Please enter your name here