Wednesday, October 14, 2026
Home National ਏਅਰ ਇੰਡੀਆ ਦੀ ਇੱਕ ਫਲਾਇਟ ਵਿੱਚ ਇੱਕ ਬਜ਼ੁਗਰ ਮਹਿਲਾ ਉਪਰ ਪਿਸ਼ਾਬ ਕਰਨ...

ਏਅਰ ਇੰਡੀਆ ਦੀ ਇੱਕ ਫਲਾਇਟ ਵਿੱਚ ਇੱਕ ਬਜ਼ੁਗਰ ਮਹਿਲਾ ਉਪਰ ਪਿਸ਼ਾਬ ਕਰਨ ਵਾਲਾ ਵਿਅਕਤੀ ਗਿ੍ਰਫਤਾਰ

ਦਿੱਲੀ (ਦ ਸਟੈਲਰ ਨਿਊਜ਼)। ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਫਲਾਇਟ ਵਿੱਚ ਇੱਕ ਬਜ਼ੁਗਰ ਮਹਿਲਾ ਉਪਰ ਇਕ ਵਿਅਕਤੀ ਵੱਲੋਂ ਪਿਸ਼ਾਬ ਕਰ ਦਿੱਤਾ ਗਿਆ ਸੀ।

Advertisements

ਜਿਸਤੋ ਬਾਅਦ ਦਿੱਲੀ ਪੁਲਿਸ ਨੇ ਉਸ ਵਿਅਕਤੀ ਨੂੰ ਬੈਂਗੁਲਰ ਤੋਂ ਗਿਰਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੀ ਪੁੱਛਗਿਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here