Sunday, November 1, 2026
Home Hoshiarpur ਪਿੰਡ ਜਨੌੜੀ ਵਿੱਚ 12 ਫਰਵਰੀ ਨੂੰ ਲਗਾਇਆ ਜਾਵੇਗਾ ਮੁਫਤ ਹੱਡੀ ਰੋਗ ਮੈਡੀਕਲ...

ਪਿੰਡ ਜਨੌੜੀ ਵਿੱਚ 12 ਫਰਵਰੀ ਨੂੰ ਲਗਾਇਆ ਜਾਵੇਗਾ ਮੁਫਤ ਹੱਡੀ ਰੋਗ ਮੈਡੀਕਲ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲਾ ਹੁਸ਼ਿਆਰਪੁਰ ਦੇ ਜਨੌੜੀ ਪਿੰਡ ਵਿੱਚ ਫ੍ਰੀ ਹੱਡੀ ਰੋਗ/ ਮੈਡੀਕਲ ਕੈਂਪ ਗ੍ਰਾਮ ਪੰਚਾਇਤ ਜਨੌੜੀ, ਯੂਨੀਵਰਸਲ ਹਸਪਤਾਲ ਅਤੇ ਟਰੌਮਾ ਸੈਂਟਰ ਵੱਲੋ 12 ਫਰਵਰੀ 2023 ਦਿਨ ਐਤਵਾਰ ਨੂੰ  10 ਤੋ 1 ਵਜੇ ਤੱਕ ਬਾਬਾ ਸਰਵਣ ਨਾਥ ਜੀ ਮੰਦਿਰ ਜਨੌੜੀ ਵਿਖੇ ਲਗਾਇਆ ਜਾ ਰਿਹਾ ਹੈ।

Advertisements

ਜਿਸ ਵਿੱਚ ਪ੍ਰਸਿੱਧ ਡਾਕਟਰ ਨਵਦੀਪ ਬੈਂਸ ਅਤੇ ਡਾ. ਰਣਜੀਤ ਸਿੰਘ ਮਰੀਜ਼ਾ ਦਾ ਚੈਕਅੱਪ ਕਰਨਗੇ।  

LEAVE A REPLY

Please enter your comment!
Please enter your name here