ਮਸ਼ਹੂਰ ਫਿਲਮ ਅਦਾਕਾਰ ਸ਼ਾਹਨਬਾਜ਼ ਪ੍ਰਧਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਵੈਬ ਸੀਰੀਜ਼ ਮਿਰਜ਼ਾਪੁਰ ਅਤੇ ਸ਼ਾਹਰੁਖ ਖਾਨ ਦੀ ਫਿਲਮ ਰਾਈਸ ਵਿੱਚ ਕੰਮ ਕਰਨ ਵਾਲੇ ਅਦਾਕਾਰ ਸ਼ਾਹਨਬਾਜ਼ ਪ੍ਰਧਾਨ ਦੀ ਅਚਾਨਕ ਹੀ ਦਿਲ ਦਾ ਦੋਰਾ ਪੈਣ ਕਾਰਣ ਮੌੌਤ ਹੋ ਗਈ।

Advertisements

ਇੱਕ ਅਵਾਰਡ ਸਮਾਗਮ ਦੋਰਾਨ ਉਹਨਾਂ ਦੇ ਦਿਲ ਵਿੱਚ ਅਚਾਨਕ ਹੀ ਦਰਦ ਹੋਣ ਲੱਗ ਪਿਆ ਜਿਸਤੋ ਬਾਅਦ ਉਹਨਾਂ ਨੂੰ ਸਥਾਨਿਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਅਤੇ ਜਿੱਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋ ਬਾਅਦ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here