Sunday, November 1, 2026
Home Punjab ਨਿਰਮਲ ਨਾਹਰ ਨੇ ਨਵਨਿਯੁਕਤ ਹੋਏ ਐਸਐਸਪੀ ਰਾਜ ਪਾਲ ਸਿੰਘ ਸੰਧੂ ਦਾ ਕੀਤਾ...

ਨਿਰਮਲ ਨਾਹਰ ਨੇ ਨਵਨਿਯੁਕਤ ਹੋਏ ਐਸਐਸਪੀ ਰਾਜ ਪਾਲ ਸਿੰਘ ਸੰਧੂ ਦਾ ਕੀਤਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਦੇ ਉਪ ਪ੍ਰਧਾਨ ਨਿਰਮਲ ਨਾਹਰ ਤੇ ਓਹਨਾ ਦੇ ਸਾਥੀਆਂ ਨੇ ਕਪੁਰਥਲਾ ਜ਼ਿਲਾ ਦੇ ਨਵਨਿਯੁਕਤ ਹੋਏ ਐਸਐਸਪੀ ਸ ਰਾਜ ਪਾਲ ਸਿੰਘ ਸੰਧੂ ਨੂੰ ਮਿਲ ਕੇ ਉਨ੍ਹਾਂ ਦਾ ਸਵਾਗਤ ਕੀਤਾ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁੱਖ ਬੁਲਾਰਾ ਐਸ ਸੀ ਮੋਰਚਾ ਮੋਹਿੰਦਰ ਸਿੰਘ ਬਲੇਰ, ਸਾਬਕਾ ਜਿਲਾ ਪ੍ਰਧਾਨ ਐਸ ਸੀ ਮੋਰਚਾ ਜਿਲਾ ਕਪੂਰਥਲਾ ਸਰਦਾਰ ਬਲਵਿੰਦਰ ਸਿੰਘ, ਸਾਬਕਾ ਜਿਲਾ ਉਪ ਪ੍ਰਧਾਨ ਭਾਜਪਾ ਅਸ਼ੋਕ ਮਾਹਲਾ, ਸਰਦਾਰ ਨਰਿੰਦਰ ਸਿੰਘ ਬੂਹ ਜ਼ਿਲਾ ਜਰਨਲ ਸਕੱਤਰ ਅੰਤਰਾਸ਼ਟਰੀ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ, ਪਾਲਾ ਸਿੰਘ ਮੀਤ ਪ੍ਰਧਾਨ ਜ਼ਿਲਾ ਕਪੂਰਥਲਾ ਅੰਤਰਾਸ਼ਟਰੀ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ, ਸਰਦਾਰ ਗੁਰਮੇਲ ਸਿੰਘ ਪੱਡਾ ਮੀਤ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਜ਼ਿਲਾ ਕਪੂਰਥਲਾ  ਆਦਿ ਮੌਜੂਦ ਸਨ ਇਸ ਮੌਕੇ ਐਸਐਸਪੀ ਸਾਹਿਬ ਨੂੰ ਸਰੋਪਾ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ

Advertisements

LEAVE A REPLY

Please enter your comment!
Please enter your name here