Sunday, November 1, 2026
Home Chandigarh ਫਿਰ ਤੋ ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ

ਫਿਰ ਤੋ ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਸਰਕਾਰ ਨੇ ਸੂਬੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾਂ ਗੁਲਾਟੀ ਨੂੰ ਇੱਕ ਵਾਰ ਫਿਰ ਤੋ ਅਹੁਦੇ ਤੋਂ ਹਟਾ ਦਿੱਤਾ ਹੈ। ਇਸਤੋ ਪਹਿਲਾ ਵੀ ਸੂਬਾ ਸਰਕਾਰ ਨੇ ਮਨੀਸ਼ਾਂ ਗੁਲਾਟੀ ਨੂੰ ਅਹੁਦੇ ਤੋ ਹਟਾ ਦਿੱਤਾ ਸੀ।

Advertisements

ਜਿਸਤੋ ਬਾਅਦ ਮਨੀਸ਼ਾ ਗੁਲਾਟੀ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ, ਜਿਸ ਮਗਰੋਂ ਸਰਕਾਰ ਨੇ ਯੂਟਰਨ ਲੈਦੇ ਹੋਏ ਉਹਨਾਂ ਨੂੰ ਫਿਰ ਤੋ ਅਹੁਦੇ ਤੇ ਬਹਾਲ ਕਰ ਦਿੱਤਾ ਸੀ। ਪਰ ਹੁਣ ਫਿਰ ਤੋ ਉਹਨਾਂ ਨੂੰ ਅਹੁਦੇ ਤੋ ਹਟਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here