Thursday, October 29, 2026
Home National ਬਾਹੁਬਲੀ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਯੂਪੀ ਪੁਲਿਸ ਨੇ ਕੀਤਾ ਐਨਕਾਊਟਰ,...

ਬਾਹੁਬਲੀ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਯੂਪੀ ਪੁਲਿਸ ਨੇ ਕੀਤਾ ਐਨਕਾਊਟਰ, 5 ਲੱਖ ਦਾ ਸੀ ਇਨਾਮ

ਯੂਪੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਾਹੁਬਲੀ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਯੂਪੀ ਪੁਲਿਸ ਦੀ ਐਸਟੀਐਫ ਵੱਲੋ ਐਨਕਾਊਟਰ ਕਰ ਦਿੱਤਾ ਗਿਆ ਹੈ।

Advertisements

ਐਨਕਾਊਟਰ ਦੋਰਾਨ ਗੁਲਾਮ ਮੁਹੰਮਦ ਨਾਂ ਦਾ ਸ਼ੂਟਰ ਵੀ ਮਾਰਿਆ ਗਿਆ ਹੈ। ਦੱਸ ਦਈਏ ਕਿ ਅਹਿਮਦ ਦੇ ਬੇਟੇ ਅਸਦ ਤੇ 5 ਲੱਖ ਦਾ ਇਨਾਮ ਸੀ। ਝਾਂਸੀ ਵਿੱਚ ਅਸਦ ਦਾ ਐਨਕਾਊਟਰ ਕੀਤਾ ਗਿਆ।

LEAVE A REPLY

Please enter your comment!
Please enter your name here