Sunday, October 18, 2026
Home Latest ਪਿੰਡ ਮਜਾਰਾ ਨਜ਼ਦੀਕ ਬਣੇ ਸਵਾਗਤੀ ਗੇਟ ਦੇ ਪਾਰਕ ਵਿੱਚੋਂ ਅਣਪਛਾਤੇ ਵਿਅਕਤੀ ਦੀ...

ਪਿੰਡ ਮਜਾਰਾ ਨਜ਼ਦੀਕ ਬਣੇ ਸਵਾਗਤੀ ਗੇਟ ਦੇ ਪਾਰਕ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਸ਼੍ਰੀ ਅਨੰਦਪੁਰ ਸਾਹਿਬ (ਦ ਸਟੈਲਰ ਨਿਊਜ਼)।  ਸ਼੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ਤੇ ਪਿੰਡ ਮਜਾਰਾ ਨਜ਼ਦੀਕ ਬਣੇ ਸਵਾਗਤੀ ਗੇਟ ਦੇ ਪਾਰਕ ਵਿੱਚੋਂ ਸਥਾਨਕ ਪੁਲਿਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

Advertisements

ਪੁਲਿਸ ਚੌਂਕੀ ਦੇ ਮੁੱਖ ਮੁਨਸ਼ੀ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 35 ਸਾਲ, ਰੰਗ ਕਣਕ ਵਿੰਨਾ, ਮੁੱਲਾ ਫੈਸ਼ਨ ਦਾੜੀ ਅਤੇ ਕਾਲੇ ਰੰਗ ਦਾ ਪਜ਼ਾਮਾ ਤੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਉਨ੍ਹਾਂ ਦੱਸਿਆਂ ਕਿ ਲਾਸ਼ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟਿਆਂ ਲਈ ਰੱਖਵਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here